07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 11 ਲੱਖ ਤੋਂ ਵਧ

ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਆਨਲਾਈਨ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਕਦੇ ਉਹ ਅਫ਼ਸਰ ਬਣ ਜਾਂਦੇ ਹਨ, ਕਦੇ ਪੁਲਿਸ ਬਣ ਕੇ ਤੇ ਕਦੇ ਜੱਜ ਬਣ ਕੇ ਲੋਕਾਂ ਨੂੰ ਨਿਵੇਕਲੇ ਤਰੀਕਿਆਂ ਨਾਲ ਝਾਂਸੇ ’ਚ ਲੈ ਕੇ ਠੱਗਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਦੇ। ਇਸੇ ਤਰ੍ਹਾਂ ਸਪਨ ਕੁਮਾਰ ਵਾਸੀ ਪਟਿਆਲਾ ਨੇ ਸਾਈਬਰ ਕ੍ਰਾਈਮ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਅਣਪਛਾਤੇ ਵਿਅਕਤੀ ਨੇ ਉਸ ਨਾਲ ਆਨਲਾਈਨ ਸੰਪਰਕ ਕਰ ਕੇ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਤੇ ਉਸ ਤੋਂ 11 ਲੱਖ ਤੋਂ ਵਧ ਦੀ ਠੱਗੀ ਮਾਰ ਲਈ।

Ad Position 21
No active advertisement
ਅਜੀਤ ਡੈਸਕ 07-08-2026
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਆਨਲਾਈਨ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਕਦੇ ਉਹ ਅਫ਼ਸਰ ਬਣ ਜਾਂਦੇ ਹਨ, ਕਦੇ ਪੁਲਿਸ ਬਣ ਕੇ ਤੇ ਕਦੇ ਜੱਜ ਬਣ ਕੇ ਲੋਕਾਂ ਨੂੰ ਨਿਵੇਕਲੇ ਤਰੀਕਿਆਂ ਨਾਲ ਝਾਂਸੇ ’ਚ ਲੈ ਕੇ ਠੱਗਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਦੇ। ਇਸੇ ਤਰ੍ਹਾਂ ਸਪਨ ਕੁਮਾਰ ਵਾਸੀ ਪਟਿਆਲਾ ਨੇ ਸਾਈਬਰ ਕ੍ਰਾਈਮ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਅਣਪਛਾਤੇ ਵਿਅਕਤੀ ਨੇ ਉਸ ਨਾਲ ਆਨਲਾਈਨ ਸੰਪਰਕ ਕਰ ਕੇ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਤੇ ਉਸ ਤੋਂ 11 ਲੱਖ ਤੋਂ ਵਧ ਦੀ ਠੱਗੀ ਮਾਰ ਲਈ। ਇਸ ਕੇਸ ਦੀ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ ’ਚ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਚੰਡੀਗੜ੍ਹ ਦੀ ਸੂਬਾਈ ਮਹਾਂ ਰੈਲੀ ’ਚ ਅੱਜ ਹੋਣਗੇ ਸ਼ਾਮਿਲ-ਚਾਹਲ ਅਗਲੀ ਖ਼ਬਰ ਪਾਰਕ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ ਪੁੱਟੀ ਗਈ ਬੇਸਮੈਂਟ ਦੇ ਨਾਲ ਦਾ ਸ਼ੋਅਰੂਮ ਨੁਕਸਾਨਿਆ
Ad Position 24
No active advertisement