26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਨੌਰੀ ਅੱਡੇ ’ਚ ਦੁਕਾਨ ’ਚੋਂ ਨਗਦੀ ਅਤੇ ਸਾਮਾਨ ਚੋਰੀ

ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)- ਸਨੌਰੀ ਅਕ ਸੈਨੇਟਰੀ ਦੀ ਦੁਕਾਨ ਵਿਚੋਂ ਟੂਟੀਆਂ, ਸਬਮਰਸੀਬਲ ਮੋਟਰ, ਕੇਬਲ ਤਾਰਾਂ ਅਤੇ 35 ਸੌ ਰੁਪਏ ਦੀ ਨਗਦੀ ਕੋਈ ਚੋਰੀ ਕਰਕੇ ਲੈ ਗਿਆ ਹੈ। ਉਕਤ ਸ਼ਿਕਾਇਤ ਗੌਰਵ ਸੇਖੜੀ ਨੇ ਥਾਣਾ ਕੋਤਵਾਲੀ ਵਿਚ ਦਰਜ ਕਰਵਾਈ ਕਿ 15 ਸਤੰਬਰ ਦੀ ਰਾਤ ਵਿਸ਼ਾਲ ਨੇ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਮੋਟਰ ਦੀ ਤਾਰ, ਪਿੱਤਲ ਦੀਆਂ ਟੂਟੀਆਂ ਤੇ 35 ਸੌ ਰੁਪਏ ਦੀ ਨਗਦੀ ਚੋਰੀ ਕਰ ਲਈ।

Ad Position 21
No active advertisement
ਅਜੀਤ ਡੈਸਕ 27-09-2026
ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)- ਸਨੌਰੀ ਅਕ ਸੈਨੇਟਰੀ ਦੀ ਦੁਕਾਨ ਵਿਚੋਂ ਟੂਟੀਆਂ, ਸਬਮਰਸੀਬਲ ਮੋਟਰ, ਕੇਬਲ ਤਾਰਾਂ ਅਤੇ 35 ਸੌ ਰੁਪਏ ਦੀ ਨਗਦੀ ਕੋਈ ਚੋਰੀ ਕਰਕੇ ਲੈ ਗਿਆ ਹੈ। ਉਕਤ ਸ਼ਿਕਾਇਤ ਗੌਰਵ ਸੇਖੜੀ ਨੇ ਥਾਣਾ ਕੋਤਵਾਲੀ ਵਿਚ ਦਰਜ ਕਰਵਾਈ ਕਿ 15 ਸਤੰਬਰ ਦੀ ਰਾਤ ਵਿਸ਼ਾਲ ਨੇ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਮੋਟਰ ਦੀ ਤਾਰ, ਪਿੱਤਲ ਦੀਆਂ ਟੂਟੀਆਂ ਤੇ 35 ਸੌ ਰੁਪਏ ਦੀ ਨਗਦੀ ਚੋਰੀ ਕਰ ਲਈ। ਇਸ ਕੇਸ ਦੀ ਮੁਢਲੀ ਪੜਤਾਲ ਕਰਨ ਉਪਰੰਤ ਉਕਤ ਮੁਲਜਮ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਨਸ਼ੇ ਰੋਕਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ’ਚ ਬੰਦ ਕਰਕੇ ਭਾਜਪਾ ਨਸ਼ੇ ਰੋਕਣ ਦਾ ਵਿਖਾਵਾ ਬੰਦ ਕਰੇ-ਸ਼ੁਤਰਾਣ... ਅਗਲੀ ਖ਼ਬਰ ਮੇਲਾ ਛਪਾਰ ਲਈ ਹਲਕਾ ਸਨੌਰ ਤੋਂ ਬੀਬੀ ਰਾਜਵੰਤ ਕੌਰ ਘੜਾਮ ਦੀ ਅਗਵਾਈ ਹੇਠ ਕਾਫ਼ਲਾ ਰਵਾਨਾ
Ad Position 24