01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭੁਪਿੰਦਰ ਸਿੰਘ ਮੂੰਡਖੇੜਾ ਦੇ ਘਰ ਚੋਰੀ

ਪਟਿਆਲਾ, 31 ਅਕਤੂਬਰ (ਭਗਵਾਨ ਦਾਸ)-ਜ਼ਿਲ੍ਹੇ ਦੇ ਬਖਸ਼ੀਵਾਲਾ ਥਾਣੇ ’ਚ ਦਰਜ ਹੋਈ ਐਫ. ਆਈ.

Ad Position 21
No active advertisement
ਅਜੀਤ ਡੈਸਕ 01-11-2026
ਪਟਿਆਲਾ, 31 ਅਕਤੂਬਰ (ਭਗਵਾਨ ਦਾਸ)-ਜ਼ਿਲ੍ਹੇ ਦੇ ਬਖਸ਼ੀਵਾਲਾ ਥਾਣੇ ’ਚ ਦਰਜ ਹੋਈ ਐਫ. ਆਈ. ਆਰ. 0137 ਅਨੁਸਾਰ ਐਮ. ਕੇ. ਸੀਡਜ਼ ਮੂੰਡਖੇੜਾ (ਪਿੰਡ) ਦੇ ਭੁਪਿੰਦਰ ਸਿੰਘ ਦੇ ਘਰ ਪਿਛਲੇ ਦਿਨੀਂ ਚੋਰੀ ਹੋਈ ਅਤੇ ਚੋਰ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਕਰ ਕੇ ਲੈ ਗਏ। ਘਰ ਦੇ ਕਮਰੇ ਵਿਚ ਦੋ ਅਣਪਛਾਤੇ ਵਿਅਕਤੀਆਂ ਵਲੋਂ ਇਹ ਚੋਰੀ ਕੀਤੀ ਗਈ ਹੈ। ਸੀ. ਸੀ. ਟੀ. ਵੀ. ਕੈਮਰੇ ਵਿਚ ਦੋ ਅਣਪਛਾਤੇ ਵਿਅਕਤੀ ਤਾਲਾ ਤੋੜ ਕੇ ਚੋਰੀ ਕਰਦੇ ਵੇਖੇ ਗਏ। ਥਾਣਾ ਬਖ਼ਸ਼ੀਵਾਲਾਂ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਵਲਾ ਦੇ ਅਕਾਲੀ ਦਲ ’ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਵੱਡਾ ਫ਼ਾਇਦਾ ਹੋਵੇਗਾ : ਗੇਜੀ ਖਨੌੜਾ ਅਗਲੀ ਖ਼ਬਰ ਸਮਾਣਾ-ਚੀਕਾ ਰੋਡ ’ਤੇ ਹੋਟਲਾਂ ਦੀ ਆੜ ’ਚ ਚਲ ਰਿਹੈ ਕਥਿਤ ਦੇਹ ਵਪਾਰ ਦਾ ਧੰਦਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
Ad Position 24