04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਭਾਰਤੀ ਕਿਸਾਨ ਯੂਨੀਅਨ ਦਲਵੀਰ ਸਿੰਘ ਸਿੱਧੂਪੁਰ ਦੀ ਮੀਟਿੰਗ

ਬਹਾਦਰਗੜ੍ਹ, 3 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਅੱਜ ਭਾਰਤੀ ਕਿਸਾਨ ਯੂਨੀਅਨ ਦਲਵੀਰ ਸਿੰਘ ਸਿੱਧੂਪੁਰ ਦੀ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗਿਆਨ ਸਿੰਘ ਰਾਏਪੁਰ ਦੀ ਅਗਵਾਈ ਹੇਠ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਮੀਟਿੰਗ ਹੋਈ ਜਿਸ ਵਿਚ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਲਈ 5 ਨਵੰਬਰ ਨੂੰ ਸੰਗਰੂਰ ਚਲੋ ਮੁਹਿੰਮ ਦੀ ਤਿਆਰੀ ਕੀਤੀ ਗਈ। ਇਸ ਮੌਕੇ ਬਖਸ਼ੀਸ਼ ਸਿੰਘ ਹਰਪਾਲਪੁਰ, ਦੀਦਾਰ ਸਿੰਘ ਰਾਏਪੁਰ, ਟਹਿਲ ਸਿੰਘ , ਭੁਪਿੰਦਰ ਸਿੰਘ ਰਾਠੀਆ, ਦਿਆਲ ਸਿੰਘ ਰਾਏਪੁਰ, ਪ੍ਰਦੀਪ ਸਿੰਘ ਪੱਬਰੀ, ਸਰਬੰਤ ਸਿੰਘ ਦੌਣਕਲਾਂ, ਜਗਦੀਸ਼ ਸਿੰਘ ਲੱਖੋਮਾਜਰਾ, ਕਰਮਜੀਤ ਸਿੰਘ, ਹਰਜੀਤ ਸਿੰਘ ਬਠੋਈ, ਬੰਤ ਸਿੰਘ ਪੱਬਰੀ, ਸੁਖਦੇਵ ਸਿੰਘ ਰਾਏਪੁਰ, ਸੇਵਾ ਸਿੰਘ ਧਰੇੜੀ, ਜਥੇਦਾਰ ਦਲਜੀਤ ਸਿੰਘ ਗੁਰਨਾਖੇੜੀ, ਅਮਰੀਕ ਸਿੰਘ ਚੱਪੜ, ਜਗਮੋਹਨ ਸਿੰਘ ਚੱਪੜ, ਤ੍ਰਲੋਚਨ ਸਿੰਘ ਭੱਠਲ, ਜਰਨੈਲ ਸਿੰਘ ਰਾਏਪੁਰ, ਬਿੰਦਰ ਸਿੰਘ ਰਾਏਪੁਰ, ਦਰਸ਼ਣ ਸਿੰਘ ਰਾਏਪੁਰ, ਬਿੱਟੂ ਰਾਏਪੁਰ, ਹਰਵਿੰਦਰ ਸਿੰਘ ਰਾਏਪੁਰ, ਗੁਰਦੀਪ ਸਿੰਘ ਰਾਏਪੁਰ ਆਦਿ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 04-11-2026

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ‘ਵਰਸਿਟੀ ਵਿਖੇ ‘ਆਧੁਨਿਕ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ’ ਬਾਰੇ ਕੌਮੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਢੁਡਿਆਲ ਖ਼ਾਲਸਾ ਸਕੂਲ ਦੇ ਵਿਦਿਆਰਥੀ ਸੱਤਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ
Ad Position 24