23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਾਤਾ ਸੁਖਦੇਵ ਕੌਰ ਸੇਖੋਂ ਹਰਾਜ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 24-01-2026
ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਸੇਖੋਂ ਦੇ ਮਾਤਾ ਸਰਦਾਰਨੀ ਸੁਖਦੇਵ ਕੌਰ ਸੇਖੋਂ ਪਤਨੀ ਸਵ. ਮੰਦਰ ਸਿੰਘ ਸੇਖੋਂ ਪਿੰਡ ਹਰਾਜ ਵਾਸੀ ਬਸੰਤ ਵਿਹਾਰ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ | ਉਪਰੰਤ ਸ਼ਾਂਤੀ ਭਵਨ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਹੋਈ | ਸ਼ਰਧਾਂਜਲੀ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਮਾਤਾ ਸੁਖਦੇਵ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੁਆਰਾ ਪਰਿਵਾਰ ਦੀ ਤਰੱਕੀ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ | ਉਨ੍ਹਾਂ ਪਹੁੰਚੀ ਸੰਗਤ ਦਾ ਪਰਿਵਾਰ ਦੀ ਤਰਫ਼ੋਂ ਧੰਨਵਾਦ ਕੀਤਾ | ਇਸ ਮੌਕੇ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਜਥੇ. ਹੀਰਾ ਸਿੰਘ ਚੜੇਵਾਨ, ਗੁਰਚਰਨ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ, ਹਰਚਰਨ ਸਿੰਘ ਬਰਾੜ ਸੋਥਾ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਸ਼ਰਨਜੀਤ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਕਮੇਟੀ (ਸ਼ਹਿਰੀ), ਸਿਮਰਜੀਤ ਸਿੰਘ ਭੀਨਾ ਬਰਾੜ ਸੀਨੀਅਰ ਕਾਂਗਰਸੀ ਆਗੂ, ਤੇਜਿੰਦਰ ਸਿੰਘ ਜਿੰਮੀ ਬਰਾੜ ਫ਼ੱਤਣਵਾਲਾ ਡਾਇਰੈਕਟਰ ਮਿਲਕਫੈੱਡ, ਐਡਵੋਕੇਟ ਮਨਜਿੰਦਰ ਸਿੰਘ ਬਰਾੜ ਫੂਲੇਵਾਲਾ, ਗੁਰਾਂਦਿੱਤਾ ਸਿੰਘ ਸੰਧੂ ਚੇਅਰਮੈਨ ਪੀ. ਏ. ਡੀ. ਬੀ., ਸੁਖਜਿੰਦਰ ਸਿੰਘ ਬਬਲੂ ਬਰਾੜ ਆਗੂ ਆਮ ਆਦਮੀ ਪਾਰਟੀ, ਦੀਦਾਰ ਸਿੰਘ ਬਰਾੜ, ਐਡਵੋਕੇਟ ਮਨਜਿੰਦਰ ਸਿੰਘ ਬਰਾੜ, ਚਰਨਜੀਤ ਸਿੰਘ ਸੱਕਾਂਵਾਲੀ ਅਕਾਲੀ ਆਗੂ, ਜਸਵੀਰ ਸਿੰਘ ਜੱਸਾ ਭਲਾਈਆਣਾ, ਸੁਖਵਿੰਦਰ ਸਿੰਘ ਬਰਾੜ, ਲਖਵਿੰਦਰ ਸਿੰਘ ਢਿੱਲੋਂ, ਭਿੰਦਰ ਸ਼ਰਮਾ ਮੈਂਬਰ ਪੀ. ਪੀ. ਸੀ. ਸੀ., ਹਰਚਰਨ ਸਿੰਘ ਭਾਟੀ ਰੀਜ਼ਨਲ ਅਫ਼ਸਰ ਪੀ. ਏ. ਡੀ. ਬੀ., ਰਵਿੰਦਰਪਾਲ ਸਿੰਘ ਸੇਖੋਂ ਜ਼ਿਲ੍ਹਾ ਮੈਨੇਜਰ, ਜਸਵੀਰ ਸਿੰਘ ਗਿੱਲ ਸੂਬਾ ਪ੍ਰਧਾਨ, ਕਿ੍ਸ਼ਨ ਕਾਂਤ ਸ਼ਰਮਾ ਮੈਨੇਜਰ ਮਲੋਟ, ਵਿਜੈਪਾਲ ਮੈਨੇਜਰ ਲੰਬੀ, ਜਗਤਾਰ ਸਿੰਘ ਬਰਾੜ ਮੈਨੇਜਰ ਗਿੱਦੜਬਾਹਾ, ਰਾਜਨ ਗੁਰਬਖ਼ਸ਼ ਰਾਏ ਏ. ਆਰ. ਸਹਿਕਾਰੀ ਸਭਾਵਾਂ, ਪਰਮਵੀਰ ਸਿੰਘ ਭੰਡਾਰੀ ਰਿਟਾ. ਸੀਨੀਅਰ ਬੈਂਕ ਮੈਨੇਜਰ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ, ਦਰਸ਼ਨ ਗਰਗ ਆਡਿਟ ਵਿਭਾਗ, ਨਰਿੰਦਰ ਸਿੰਘ ਕਾਉਣੀ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਨਿਰਭੈ ਸਿੰਘ ਸੰਧੂ ਪ੍ਰਧਾਨ, ਗਿਆਨ ਸਿੰਘ ਸੰਧੂ ਮੈਂਬਰ ਬਲਾਕ ਸੰਮਤੀ, ਅਭੈ ਜੱਗਾ, ਐਡਵੋਕੇਟ ਅਸ਼ੋਕ ਗਿਰਧਰ, ਐਡਵੋਕੇਟ ਰਜਿੰਦਰ ਕਾਲਾ, ਡੰਪੀ ਵਿਨਾਇਕ, ਕੌਂਸਲਰ ਬਿੱਟਾ ਗਿੱਲ, ਜਸਵਿੰਦਰ ਸਿੰਘ ਸੇਖੋਂ ਕੋਟਲੀ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਕਾਕਾ ਸੰਧੂ ਸੱਕਾਂਵਾਲੀ, ਹਰਫੂਲ ਸਿੰਘ ਹਰੀਕੇ ਕਲਾਂ, ਸਾਧੂ ਸਿੰਘ ਸੇਖੋਂ, ਖੇਤਾ ਸਿੰਘ ਖੋਖਰ, ਸੈਕਟਰੀ ਬਲਜਿੰਦਰ ਸਿੰਘ ਸੇਖੋਂ ਹਰਾਜ, ਤਕਜਿੰਦਰ ਸਿੰਘ ਭੰਗੇਵਾਲਾ, ਰਵਿੰਦਰਪਾਲ ਸਿੰਘ ਰੱਖੜਾ, ਸ਼ਿਵਰਾਜ ਸਿੰਘ ਰਾਜ ਚਹਿਲ, ਹਰਕੇਸ਼ ਸਿੰਘ ਬਰਾੜ, ਜਗਸੀਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ, ਗੁਰਪਾਲ ਸਿੰਘ ਸਕੱਤਰ, ਗੁਰਸੇਵਕ ਸਿੰਘ ਸਕੱਤਰ, ਹਰਦੀਪ ਸਿੰਘ ਸਕੱਤਰ, ਸਵਰਨ ਸਿੰਘ ਸਕੱਤਰ, ਜਸਪ੍ਰੀਤ ਸਿੰਘ ਬਰਾੜ ਭਲਾਈਆਣਾ, ਗੁਰਪ੍ਰੀਤ ਸਿੰਘ ਮਨੀਆਂਵਾਲਾ ਪੀ.ਏ. ਰਾਜਾ ਵੜਿੰਗ, ਹਰਪਾਲ ਸਿੰਘ ਕੋਟਲੀ ਸੰਘਰ, ਥਾਣੇਦਾਰ ਜਗਦੇਵ ਸਿੰਘ ਭੁੱਟੀਵਾਲਾ, ਬਾਬਾ ਹਰਭਜਨ ਸਿੰਘ ਗੋਨਿਆਣਾ, ਕਾਕਾ ਗਾਂਧੀ, ਹਰਮੀਤ ਸਿੰਘ ਬੇਦੀ, ਸਤਨਾਮ ਸਿੰਘ ਬਰਾੜ ਬੱਲਮਗੜ੍ਹ, ਲਖਵੀਰ ਸਿੰਘ ਭੁੱਟੀਵਾਲਾ ਬੈਂਨਫਿੰਕੋ, ਜਸਵਿੰਦਰਪਾਲ ਸ਼ਰਮਾ, ਨਰਿੰਦਰ ਸਿੰਘ ਪੰਮਾ ਸੰਧੂ, ਸੁਰਜੀਤ ਸਿੰਘ ਰਹੂੜਿਆਂਵਾਲੀ, ਸਰਪੰਚ ਗੁਰਦੀਪ ਸਿੰਘ ਰੋੜਾਂਵਾਲਾ, ਰਾਜੂ ਬਾਵਾ, ਐਡਵੋਕੇਟ ਨਵਦੀਪ ਸਿੰਘ ਸੰਧੂ, ਜਗਜੀਤ ਸਿੰਘ ਬਧਾਈ, ਜਸਵਿੰਦਰ ਸਿੰਘ ਬਰਾੜ ਤੋਂ ਇਲਾਵਾ ਪਿੰਡ ਹਰਾਜ ਤੇ ਇਲਾਕਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਲਈ ਵਿਦਿਆਰੰਭ ਸੰਸਕਾਰ ਅਤੇ ਮਾਂ ਸਰਸਵਤੀ ਪੂਜਨ ਕਰਵਾਇਆ <br/> ਅਗਲੀ ਖ਼ਬਰ ਜਗਮੀਤ ਬਰਾੜ, ਗੋਰਾ ਪਠੇਲਾ, ਹੋਰ ਆਗੂਆਂ ਵਲੋਂ ਪ੍ਰਕਾਸ਼ ਦੇਵੀ ਕਮਰਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ
Ad Position 24