17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਭੁਪਿੰਦਰ ਸਿੰਘ ਉਰਫ਼ ਮਿੱਠਾ ਮਝੈਲ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 02-02-2026
ਕਿਸ਼ਨਪੁਰਾ ਕਲਾਂ/ਅਜੀਤਵਾਲ, 1 ਫਰਵਰੀ (ਅਮੋਲਕ ਸਿੰਘ ਕਲਸੀ, ਹਰਦੇਵ ਸਿੰਘ ਮਾਨ)-ਲਾਗਲੇ ਪਿੰਡ ਕੋਕਰੀ ਕਲਾਂ ਦੇ ਅਗਾਂਹਵਧੂ ਕਿਸਾਨ ਸੰਧੂ ਭਰਾ ਇੰਦਰਜੀਤ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਭੁਪਿੰਦਰ ਸਿੰਘ ਸੰਧੂ ਉਰਫ਼ ਮਿੱਠਾ ਮਝੈਲ ਸਦੀਵੀ ਵਿਛੋੜਾ ਦੇ ਗਏ | ਉਹ 71 ਵਰਿ੍ਹਆਂ ਦੇ ਸਨ | ਭੁਪਿੰਦਰ ਸਿੰਘ ਸੰਧੂ ਉਰਫ਼ ਮਿੱਠਾ ਮਝੈਲ ਦਾ ਅੰਤਿਮ ਸੰਸਕਾਰ ਦਿਨ ਸੋਮਵਾਰ ਨੂੰ ਦੁਪਹਿਰ 1 ਵਜੇ ਪਿੰਡ ਕੋਕਰੀ ਕਲਾਂ ਪੱਤੀ ਨੰਗਲ ਵਿਖੇ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹਾਈ ਵੋਲਟੇਜ ਤਾਰਾਂ ਲੈ ਰਹੀਆਂ ਹਨ ਕੀਮਤੀ ਜਾਨਾਂ-ਦਵਿੰਦਰ ਰਣੀਆਂ <br/> ਅਗਲੀ ਖ਼ਬਰ ਇਕ ਕਿੱਲੋ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ <br/>
Ad Position 24