01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗਿਆਨੀ ਸੁਰਜੀਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 21-02-2026
ਫ਼ਰੀਦਕੋਟ, 20 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਪਰਮਜੀਤ ਸਿੰਘ ਪੰਮਾ, ਨਰਿੰਦਰਪਾਲ ਸਿੰਘ ਐਸ. ਡੀ. ਓ. ਪੰਜਾਬ ਰਾਜ ਬਿਜਲੀ ਬੋਰਡ ਤੇ ਪ੍ਰਧਾਨ ਗੁਰੂ ਨਾਨਕ ਕਾਲੋਨੀ ਫ਼ਰੀਦਕੋਟ, ਜਤਿੰਦਰਪਾਲ ਸਿੰਘ ਦੇ ਪਿਤਾ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਹਰਿੰਦਰਾ ਨਗਰ ਕੋਟਕਪੁਰਾ ਰੋਡ ਫ਼ਰੀਦਕੋਟ ਵਿਖੇ ਅੰਤਿਮ ਅਰਦਾਸ ਕੀਤੀ ਗਈ | ਇਸ ਮੌਕੇ ਰਾਗੀ ਸਿੰਘਾ ਵਲੋਂ ਕੀਰਤਨ ਕੀਤਾ | ਮੱਘਰ ਸਿੰਘ ਖ਼ਾਲਸਾ ਵਲੋਂ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫ਼ਰੀਦਕੋਟ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ, ਪਰਮਬੰਸ ਸਿੰਘ ਬੰਟੀ ਰੋਮਾਣਾ, ਓਪਿੰਦਰ ਕੁਮਾਰ ਸ਼ਰਮਾ ਸਾਬਕਾ ਮੰਤਰੀ, ਰਮਨਦੀਪ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਨਰਿੰਦਰਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ, ਕੁਲਤਾਰ ਸਿੰਘ ਬਰਾੜ, ਹਰਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ, ਜਸਵੰਤ ਸਿੰਘ ਪੁਰਬਾ ਇੰਚਾਰਜ ਅਜੀਤ ਸਬ ਆਫ਼ਿਸ ਫ਼ਰੀਦਕੋਟ, ਇੰਜ. ਭੁਪਿੰਦਰ ਸਿੰਘ ਨਿਗਰਾਨ ਇੰਜਨੀਅਰ ਸਰਕਲ ਫ਼ਰੀਦਕੋਟ, ਗਗਨਦੀਪ ਸਿੰਘ ਬੱਤਰਾ ਵਧੀਕ ਨਿਗਰਾਨ ਇੰਜਨੀਅਰ ਫ਼ਰੀਦਕੋਟ, ਜਗਤਾਰ ਸਿੰਘ ਵਧੀਕ ਨਿਗਰਾਨ ਇੰਜਨੀਅਰ, ਹਰਜਿੰਦਰ ਸਿੰਘ ਵਧੀਕ ਨਿਗਰਾਨ ਇੰਜਨੀਅਰ, ਹਰਿੰਦਰ ਸਿੰਘ ਚਹਿਲ ਵਧੀਕ ਨਿਗਰਾਨ ਇੰਜੀਨੀਅਰ, ਗੌਰਵ ਕੱਕੜ ਸੀਨੀਅਰ ਕਾਰਜਕਾਰੀ ਇੰਜੀਨੀਅਰ, ਨਛੱਤਰ ਸਿੰਘ ਐਸ. ਡੀ. ਓ. ਸ਼ਹਿਰੀ, ਸੁਖਬੀਰ ਸਿੰਘ ਸੰਧੂ ਐਸ. ਡੀ. ਓ., ਪ੍ਰਵੀਨ ਕਟਾਰੀਆਂ ਐਸ. ਡੀ. ਓ., ਬੇਅੰਤ ਸਿੰਘ ਐਸ. ਡੀ. ਓ., ਕੰਵਲਸ਼ੇਰਪਾਲ ਸਿੰਘ ਐਸ. ਡੀ. ਓ., ਭੁਪਿੰਦਰ ਸਿੰਘ ਐਸ. ਡੀ. ਓ., ਰਾਮੇਸ਼ ਕੁਮਾਰ ਐਸ. ਡੀ. ਓ., ਗਿਆਨ ਸਿੰਘ ਐਸ. ਡੀ. ਓ., ਇੰਜ. ਸੁਖਪਾਲ ਸਿੰਘ, ਇੰਜ. ਸੁਮਨ ਸਿੰਘ, ਗੁਰਬਖ਼ਸ਼ ਸਿੰਘ ਐਸ. ਡੀ. ਓ., ਜਗਸੀਰ ਸਿੰਘ ਐਸ. ਡੀ. ਓ., ਪੁਸ਼ਪਿੰਦਰ ਸਿੰਘ ਐਸ. ਡੀ. ਓ., ਗੁਰਮੇਲ ਸਿੰਘ ਐਸ. ਡੀ. ਓ., ਕੈਪਟਨ ਧਰਮ ਸਿੰਘ ਗਿੱਲ, ਸਰਬਨ ਸਿੰਘ ਗਿੱਲ, ਰਵੀ ਬੁਗਰਾ, ਸ਼ਵਿੰਦਰ ਸਿੰਘ ਬਰਗਾੜੀ ਰਿਟਾ. ਐਸ. ਡੀ. ਓ., ਕਾਕਾ ਬਰਗਾੜੀ, ਨੱਥਾ ਸਿੰਘ ਚੰਨੀ, ਡਾ. ਰੇਸ਼ਮ ਸਿੰਘ ਬਾਹੀਆ, ਪਿ੍ੰਸੀਪਲ ਸੁਰੇਸ਼ ਅਰੋੜਾ, ਇੰਦਰਜੀਤ ਸਿੰਘ ਖੀਵਾ, ਇੰਜ. ਵਜਿੰਦਰ ਵਿਨਾਇਕ, ਇੰਜ. ਜੌਂਟੀ ਮੋਰੀਆਂ, ਸੁਖਬੀਰ ਸਿੰਘ ਕੰੁਡਲ, ਗੁਰਚਰਨ ਸਿੰਘ ਮਾਨ, ਰਸ਼ਪਾਲ ਸਿੰਘ ਸਰਾਂ, ਚੰਦ ਸਿੰਘ ਡੋਡ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਹਾਜ਼ਰ ਸਨ | ਅੰਤ ਵਿਚ ਐਸ. ਡੀ. ਓ. ਨਰਿੰਦਰਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹਾ ਸੁਧਾਰ ਘਰ ਜੇਲ੍ਹ 'ਚ ਤਲਾਸ਼ੀ ਅਭਿਆਨ ਚਲਾਇਆ ਅਗਲੀ ਖ਼ਬਰ ਸਰਕਾਰੀ ਆਈ. ਟੀ. ਆਈ. ਮੋਗਾ ਵਿਖੇ 23 ਨੂੰ ਲੱਗੇਗਾ ਰੋਜ਼ਗਾਰ ਕੈਂਪ
Ad Position 24