14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬਾਜਾਖਾਨਾ ਨੇੜਿਓਾ ਲੰਘਦੇ ਸੂਏ 'ਚੋਂ ਲਾਸ਼ ਬਰਾਮਦ

Ad Position 21
No active advertisement
ਅਜੀਤ ਡੈਸਕ 26-02-2026
ਬਾਜਾਖਾਨਾ, 25 ਫ਼ਰਵਰੀ (ਜੀਵਨ ਗਰਗ)-ਥਾਣਾ ਬਾਜਾਖਾਨਾ ਦੇ ਮੁਖੀ ਸੁਖਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਬਾਜਾਖਾਨਾ ਤੋਂ ਦਬੜ੍ਹੀਖਾਨਾ ਵੱਲ ਨੂੰ ਜਾਂਦੇ ਸੂਏ ਦੇ ਪੁਲ ਹੇਠ ਇਕ ਲਾਸ਼ ਪਈ ਹੈ | ਸੂਚਨਾ ਮਿਲਦੇ ਹੀ ਬਾਜਾਖਾਨਾ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕੁਝ ਸਮਾਜ ਸੇਵੀਆਂ ਦੀ ਮਦਦ ਨਾਲ ਇਸ ਨੂੰ ਬਾਹਰ ਕੱਢਿਆ ਅਤੇ ਉਥੇ ਹਾਜ਼ਰ ਵਿਅਕਤੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਤੋਂ ਇਸ ਦੀ ਪਛਾਣ ਕਰਵਾਈ ਗਈ ਪ੍ਰੰਤੂ ਕਿਸੇ ਨੇ ਵੀ ਇਸ ਦੀ ਪਛਾਣ ਨਹੀਂ ਕੀਤੀ | ਇਸ ਲਈ ਇਸ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਰੱਖ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਦੋ ਪਿਸਟਲਾਂ ਅਤੇ ਜ਼ਿੰਦਾ ਰੌਂਦਾਂ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਬਰਗਾੜੀ ਤੋਂ ਝੱਖੜਵਾਲਾ ਲਿੰਕ ਸੜਕ ਸੂਏ ਦੇ ਤੰਗ ਘੋਨੇ ਪੁਲ 'ਤੇ ਕੰਧਾਂ ਕਰਨ ਦੀ ਮੰਗ
Ad Position 24