28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫੇਅਰ ਕਲੱਬ ਨੂੰ ਦੋ ਏ. ਸੀ. ਤੇ ਵਾਟਰ ਕੂਲਰ ਭੇਟ

Ad Position 21
No active advertisement
ਅਜੀਤ ਡੈਸਕ 03-03-2026
ਫ਼ਰੀਦਕੋਟ, 2 ਮਾਰਚ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਦੋ ਏ.ਸੀ. ਤੇ ਵਾਟਰ ਕੂਲਰ ਭੇਜੇ ਗਏ | ਕਲੱਬ ਦੇ ਪ੍ਰਧਾਨ ਅਸ਼ੋਕ ਚਾਵਲਾ ਨੇ ਇਸ ਉਪਰਾਲੇ ਲਈ ਸਪੀਕਰ ਸੰਧਵਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹੀਨਾ ਫ਼ਰਵਰੀ ਦੌਰਾਨ ਜਨਮੇ ਮੈਂਬਰਾਂ ਗੁਰਚਰਨ ਸਿੰਘ ਭੰਗੜਾ ਕੋਚ, ਗੁਰਮੇਲ ਸਿੰਘ ਜੱਸਲ, ਰਾਜਾ ਰਾਜਵਿੰਦਰ ਸਿੰਘ, ਬਲਤੇਜ ਸਿੰਘ, ਟੇਕ ਚੰਦ, ਕੁਲਬੀਰ ਸਿੰਘ ਵੜੈਚ, ਪਿ੍ੰਸੀਪਲ ਓਮ ਪ੍ਰਕਾਸ਼ ਛਾਬੜਾ, ਸਵਰਨ ਸਿੰਘ ਵੰਗੜ, ਸੁਰਿੰਦਰ ਪਾਲ ਸਿੰਘ ਸ਼ਰਮਾ, ਬਲਦੇਵ ਸਿੰਘ ਸੇਖੋਂ ਡੀ.ਪੀ.ਈ ਨੂੰ ਹਾਰ ਪਾ ਕੇ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ | ਕਲੱਬ ਦੇ ਸਰਪ੍ਰਸਤ ਵਜ਼ੀਰ ਚੰਦ ਗੁਪਤਾ ਨੇ ਆਏ ਹੋਏ ਸਭ ਮੈਂਬਰਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਸੁਰਿੰਦਰ ਪਾਲ ਸਿੰਘ ਸ਼ਰਮਾ ਨੇ ਕੀਤਾ | ਇਸ ਮੌਕੇ ਜਗਜੀਤ ਸਿੰਘ ਚਾਹਲ, ਦਰਸ਼ਨ ਲਾਲ ਚੁੱਘ, ਪ੍ਰੋ. ਐਨ. ਕੇ. ਗੁਪਤਾ, ਗੁਰਮੀਤ ਸਿੰਘ ਬਰਾੜ, ਡਾਕਟਰ ਹਰਿੰਦਰ ਪਾਲ ਸਿੰਘ ਸੰਧੂ ਤੇ ਸਾਹਿਤਕਾਰ ਵੰਗੜ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਰਬਰਿੰਦਰ ਸਿੰਘ ਬੇਦੀ, ਗੁਰਮੇਲ ਸਿੰਘ ਜੱਸਲ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਵਿਦਿਆ ਰਤਨ ਦੇਵਗਨ, ਵਿਨੋਦ ਕੁਮਾਰ ਸਿੰਗਲਾ, ਕੇ. ਪੀ ਸਿੰਘ ਸਰਾਂ, ਦਰਸ਼ਨ ਲਾਲ ਚੁੱਘ, ਹਰਮੀਤ ਸਿੰਘ ਕੰਗ, ਬਿੱਕਰ ਸਿੰਘ ਸਰਾਂ, ਨਰਿੰਦਰ ਸਿੰਘ ਏ.ਆਰ , ਦਰਸ਼ਨ ਕੁਮਾਰ ਸਖੀਜਾ, ਡਾ. ਅਜੀਤ ਸਿੰਘ ਗਿੱਲ, ਡਾ. ਦਵਿੰਦਰ ਮਹਿਤਾ, ਕਾਲਾ ਰਾਮ ਗੇਰਾ, ਬਲਦੇਵ ਸਿੰਘ ਮਾਨ, ਹਰਪਾਲ ਸਿੰਘ ਪਾਲੀ, ਅਮਰਜੀਤ ਸਿੰਘ ਗੋਂਦਾਰਾ, ਅਸ਼ਵਨੀ ਮੌਂਗਾ, ਗੁਰਮੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਵਾਲੀਆ, ਮਨਜੀਤ ਸਿੰਘ ਵਾਲੀਆ, ਅਜਮੇਰ ਸਿੰਘ ਐਸ.ਡੀ.ਓ, ਪਰਮਜੀਤ ਸਿੰਘ ਸਰਾਂ, ਸ਼ਾਮ ਸੁੰਦਰ ਰਿਹਾਣ, ਚਮਨ ਲਾਲ ਗੌੜ, ਐਮ ਕੇ ਤਾਇਲ, ਗੋਬਿੰਦ ਰਾਮ ਸ਼ਰਮਾ, ਗੁਰਚਰਨ ਸਿੰਘ ਗਿੱਲ, ਬਲਬੀਰ ਸਿੰਘ ਸਰਾਂ, ਗਰੀਸ ਸੁਖੀਜਾ, ਰਾਜੇਸ਼ ਸੁਖੀਜਾ, ਜੈਪਾਲ ਸਿੰਘ ਬਰਾੜ, ਗੁਰਨੈਬ ਸਿੰਘ ਬਰਾੜ ਅਤੇ ਰਾਜਪਾਲ ਬਜਾਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸ਼ੈਦੂ ਸ਼ਾਹ ਮੇਲੇ ਦੇ ਪਹਿਲੇ ਦਿਨ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਜੂਆਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਸਰਕਾਰੀ ਮੱਛੀ ਫ਼ਾਰਮ ਵਿਖੇ ਮੱਛੀ ਪਾਲਣ ਕਿੱਤੇ ਦੀ ਜਾਣਕਾਰੀ ਲਈ
Ad Position 24