26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਚਿੰਤਪੁਰਨੀ ਧਾਮ ਬੱਸ ਯਾਤਰਾ 11 ਨੂੰ

Ad Position 21
No active advertisement
ਅਜੀਤ ਡੈਸਕ 07-04-2026

ਸਾਦਿਕ, 6 ਅਪ੍ਰੈਲ (ਆਰ.ਐਸ.ਧੁੰਨਾ)- ਜੈ ਮਾਂ ਚਿੰਤਪੂਰਨੀ ਸੇਵਾ ਸੰਘ ਸਾਦਿਕ ਵਲੋਂ ਸਾਲਾਸਰ ਧਾਮ ਬੱਸ ਯਾਤਰਾ ਕਮੇਟੀ ਸਾਦਿਕ ਦੇ ਸਹਿਯੋਗ ਨਾਲ ਮਹੀਨੇ ਦੇ ਦੂਸਰੇ ਸਨਿਚਰਵਾਰ ਸਾਦਿਕ ਤੋਂ ਚਿੰਤਪੁਰਨੀ ਧਾਮ, ਬਗਲਾ ਮੁਖੀ, ਸ਼ੀਤਲਾ ਮਾਤਾ ਅਤੇ ਡੇਰਾ ਮੁਰਾਦ ਸ਼ਾਹ ਨਕੋਦਰ ਨੂੰ ਜਾਣ ਵਾਲੀ ਬੱਸ ਯਾਤਰਾ 11 ਅਪੈ੍ਰਲ ਨੂੰ ਦੁਪਹਿਰ 12 ਵਜੇ ਰਵਾਨਾ ਹੋਵੇਗੀ | ਪ੍ਰਬੰਧਕਾਂ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਰਹਿਣ ਤੇ ਲੰਗਰ ਦਾ ਖ਼ਾਸ ਪ੍ਰਬੰਧ ਸੰਸਥਾ ਵਲੋਂ ਕੀਤਾ ਜਾਵੇਗਾ | ਇਸ ਮੌਕੇ ਪਿ੍ਤਪਾਲ ਸਿੰਘ ਢਿੱਲੋਂ, ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਰਾਜ ਕੁਮਾਰ ਮਰਾੜ, ਗੁਰਮੀਤ ਸਿੰਘ, ਰਾਜਾ ਰਾਮ, ਜੱਸਾ ਸਿੰਘ, ਵਿਜੇ ਕੁਮਾਰ, ਲੇਖਰਾਜ ਮਿੱਤਲ, ਦਵਿੰਦਰ ਸਿੰਘ ਪ੍ਰਜਾਪਤ, ਬਿਕਰਮ ਸਿੰਘ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਏ. ਭਾਗ ਪਹਿਲਾ ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਵ. ਗੁਰਪ੍ਰੀਤ ਸਿੰਘ ਡੋਡ ਦੀ ਯਾਦ 'ਚ ਮੁਫ਼ਤ ਸਿਹਤ ਜਾਂਚ ਕੈਂਪ
Ad Position 24