26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਹੰਸ ਰਾਜ ਵਿੱਦਿਅਕ ਸੰਸਥਾ ਬਾਜਾਖਾਨਾ ਦਾ 5ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 07-04-2026
ਬਾਜਾਖਾਨਾ, 6 ਅਪ੍ਰੈਲ (ਜੀਵਨ ਗਰਗ)-ਹੰਸ ਰਾਜ ਮੈਮੋਰੀਅਲ ਵਿੱਦਿਅਕ ਸੰਸਥਾਵਾਂ ਦਾ ਪੰਜਵੀਂ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰ. ਸਿਮਰਜੀਤ ਕੌਰ ਨੇ ਦੱਸਿਆ ਕਿ ਪਲਵੀਂ ਰਾਣੀ ਗਰਗ ਪੁੱਤਰੀ ਲਵ ਕੁਮਾਰ ਗਰਗ, ਰਿੰਜਾਵਨ ਪੁੱਤਰ ਅਕਬਰ ਖਾਨ, ਸਵਨੂੰਰ ਕੌਰ ਪੁੱਤਰੀ ਬਲਰਾਜ ਸਿੰਘ, ਗੁਰਨੂੰਰ ਸਿੰਘ ਪੁੱਤਰ ਹਰਦੀਪ ਸਿੰਘ, ਤਰੀਸ਼ਾ ਗਰਗ ਪੁੱਤਰੀ ਗੋਪਾਲ ਕਿ੍ਸ਼ਨ, ਗੁਰਸੀਰਤ ਕੌਰ ਪੁੱਤਰੀ ਇਕਬਾਲ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਅਨਮੋਲ ਗਰਗ ਪੁੱਤਰ ਮਨੋਜ ਕੁਮਾਰ, ਰਮਨਜੀਤ ਕੌਰ ਪੁੱਤਰੀ ਜਗਜੀਤ ਸਿੰਘ ਨਿਮਰਤ ਕੌਰ ਪੁੱਤਰੀ ਕੁਲਦੀਪ ਸਿੰਘ 500 'ਚ 499, 498 ਅੰਕ ਹਾਸਿਲ ਕਰਕੇ ਦੂਜਾ ਤੇ ਤੀਸਰਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਪਾਤੀ 'ਤੇ ਹੰਸ ਰਾਜ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਸੰਸਥਾਂ ਦੀਆਂ ਸਾਰੀਆਂ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਹਰ ਸਾਲ 100 ਫ਼ੀਸਦੀ ਰਹਿੰਦਾ ਹੈ | ਇਸ ਮੌਕੇ ਡਾ. ਸਮਰਿਤੀ ਸ਼ਰਮਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਸੀਵਰੇਜ ਸਮੱਸਿਆ ਗੰਭੀਰ, 30.71 ਲੱਖ ਰੁਪਏ ਦੀ ਪ੍ਰਵਾਨਗੀ <br/> ਅਗਲੀ ਖ਼ਬਰ ਇੰਜ. ਬਲਵੰਤ ਗੱਖੜ ਦੀ ਕਿਤਾਬ 'ਸੇਧਾਂ ਤੇ ਵਲਵਲੇ' ਲੋਕ ਅਰਪਣ
Ad Position 24