ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 34 ਲੱਖ ਦੀ ਲਾਗਤ ਨਾਲ ਨਵੇਂ ਵਿਰਾਸਤੀ ਗੇਟ ਨੰਬਰ 2 ਦਾ ਨੀਂਹ ਪੱਥਰ ਰੱਖਿਆ
ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਨਵੇਂ ਵਿਰਾਸਤੀ ਗੇਟ ਨੰਬਰ 2 ਦੇ ਨਿਰਮਾਣ ਲਈ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਮੇਅਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਦੁਕਾਨਦਾਰ | ਤਸਵੀਰ: ਹਰਜੀਤ ਸਿੰਘ
<br/>
26-04-2026