18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਐਸ. ਸੀ, ਐਸ. ਟੀ/ਬੀ. ਸੀ./ ਓ. ਬੀ. ਸੀ. ਵਿੰਗ ਦੋਦਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-05-2026
ਦੋਦਾ, 3 ਮਈ (ਰਵੀਪਾਲ)-ਐਸ.ਸੀ., ਐਸ.ਟੀ.,ਬੀ.ਸੀ., ਓ.ਬੀ.ਸੀ ਪਿੰਡ ਦੋਦਾ ਦੀ ਪੰਚਾਇਤ ਘਰ ਦੋਦਾ ਵਿਖੇ ਮੀਟਿੰਗ ਦੌਰਾਨ ਵਿੰਗ ਦਾ ਨਵੇਂ ਸਿਰੇ ਤੋਂ ਗਠਨ ਕਰਨ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪੁਰਾਣੀ ਕਮੇਟੀ ਭੰਗ ਕਰਨ ਦਾ ਮਤਾ ਪਾਸ ਕੀਤਾ ਗਿਆ, ਜਿਸ 'ਚ ਹਾਜ਼ਰ ਮੈਬਰਾਂ ਨੇ ਨਵੀਂ ਚੋਣ ਕਰਨ ਲਈ ਪੁਰਾਣੀ ਕਮੇਟੀ ਭੰਗ ਕਰਨ ਦੀ ਸਹਿਮਤੀ ਦਿੱਤੀ ਗਈ | ਇਸ ਮੌਕੇ ਅਮਿਤ ਕੁਮਾਰ, ਟੇਕ ਸਿੰਘ, ਕੁਲਵੀਰ ਸਿੰਘ, ਭੋਲਾ ਸਿੰਘ, ਗੁਰਮੀਤ ਸਿੰਘ, ਜੋਰਾ ਸਿੰਘ, ਸਿਵਰਾਜ ਸਿੰਘ, ਲਖਵਿੰਦਰ ਸਿੰਘ, ਬਲਕਾਰ ਸਿੰਘ, ਭਾਗ ਸਿੰਘ, ਸੁਰਿੰਦਰ ਸਿੰਘ, ਜਗਮੀਤ ਸਿੰਘ, ਸਤਨਾਮ ਸਿੰਘ, ਬਰਾੜ ਸਿੰਘ, ਜੈਬ ਸਿੰਘ, ਮੋਹਨ ਸਿੰਘ ਤੇ ਵੱਡੀ ਗਿਣਤੀ ਕਮੇਟੀ ਮੈਬਰਾਂ ਨੇ ਦਸਤਖਤ ਕਰਕੇ ਸਹਿਮਤੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਕਿਸਾਨੀ ਮੁੱਦਿਆਂ 'ਤੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨਾਲ ਭਾਈ ਰਾਹੁਲ ਸਿੱਧੂ ਦੀ ਅਹਿਮ ਮੁਲਾਕਾਤ <br/> ਅਗਲੀ ਖ਼ਬਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24