30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਟੇਕ ਸਿੰਘ ਐੱਸ.ਸੀ./ਐੱਸ.ਟੀ. ਬੀ.ਸੀ., ਓ.ਬੀ.ਸੀ. ਵਿੰਗ ਦੋਦਾ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 03-06-2026
ਦੋਦਾ, 2 ਜੂਨ (ਰਵੀਪਾਲ)-ਐੱਸ.ਸੀ./ਐੱਸ.ਟੀ., ਬੀ.ਸੀ., ਓ.ਬੀ.ਸੀ. ਪਿੰਡ ਦੋਦਾ ਦੀ ਮੀਟਿੰਗ ਪੰਚਾਇਤ ਘਰ ਦੋਦਾ ਵਿਖੇ ਹੋਈ, ਜਿਸ ਵਿਚ ਵਿੰਗ ਦਾ ਗਠਨ ਕੀਤਾ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਟੇਕ ਸਿੰਘ ਰਿਟਾ. ਜੇ.ਈ ਨੂੰ ਪ੍ਰਧਾਨ, ਬਰਾੜ ਸਿੰਘ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਮੈਂਗਲ ਸਿੰਘ ਖ਼ਾਲਸਾ, ਸਤਨਾਮ ਸਿੰਘ ਜਨਰਲ ਸਕੱਤਰ, ਇਕਬਾਲ ਸਿੰਘ ਖ਼ਜਾਨਚੀ, ਮੋਹਨ ਸਿੰਘ ਪ੍ਰੈੱਸ ਸਕੱਤਰ, ਸਲਾਹਕਾਰ ਗੁਰਾ ਸਿੰਘ ਖ਼ਾਲਸਾ, ਕੁਲਵੰਤ ਸਿੰਘ, ਗੁਰਮੀਤ ਸਿੰਘ, ਰਾਜੂ ਸਿੰਘ, ਲਾਭ ਸਿੰਘ, ਅਜੈਬ ਸਿੰਘ ਭੱਟੀ, ਮਾਸਟਰ ਕਰਤਾਰ ਸਿੰਘ, ਮੱਖਣ ਸਿੰਘ ਮੈਂਬਰ, ਸ਼ਿਵਰਾਜ ਸਿੰਘ, ਕ੍ਰਿਸ਼ਨ ਸਿੰਘ, ਲਖਵਿੰਦਰ ਸਿੰਘ ਮੈਂਬਰ, ਜਗਮੀਤ ਸਿੰਘ ਮੈਂਬਰ, ਸੀਰਾ ਸਿੰਘ ਮੈਂਬਰ, ਰਣਦੀਪ ਸਿੰਘ ਮੈਂਬਰ ਅਤੇ ਕਾਨੂੰਨੀ ਸਲਾਹਕਾਰ ਬਲਕਰਨ ਸਿੰਘ ਵਕੀਲ ਚੁਣੇ ਗਏ | ਇਸ ਮੌਕੇ ਟੇਕ ਸਿੰਘ ਪ੍ਰਧਾਨ ਤੇ ਸਮੂਹ ਮੈਂਬਰਾਂ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ | ਮੀਟਿੰਗ ਦੌਰਾਨ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਤੇ ਦੁੱਖ ਤਕਲੀਫ਼ਾਂ ਨੂੰ ਹੱਲ ਕਰਨ ਦਾ ਪ੍ਰਣ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੂੰ ਜੈਤੋ ਹਸਪਤਾਲ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਦਿੱਤੀ ਸਹਾਇਤਾ ਰਾਸ਼ੀ
Ad Position 24