06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਐਸ.ਆਰ.ਆਈ. ਸੰਬੰਧੀ ਟੇ੍ਰਨਿੰਗ ਦਿੱਤੀ

Ad Position 21
No active advertisement
ਅਜੀਤ ਡੈਸਕ 11-06-2026
ਕੋਟਕਪੂਰਾ, 10 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਲਵ ਫ਼ਾਰਮ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ 'ਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਬੀ.ਐਲ.ਏ-2 ਨੂੰ ਵਿਸ਼ੇਸ਼ ਟੇ੍ਰੇਨਿੰਗ ਦਿੱਤੀ ਗਈ | ਇਸ ਟ੍ਰੇਨਿੰਗ ਕੈਂਪ 'ਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸੀਨੀਅਰ ਆਗੂਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਐਸ.ਆਰ.ਆਈ ਸਬੰਧੀ ਵਿਸਥਾਰ 'ਚ ਜਾਣਕਾਰੀ ਹਾਸਿਲ ਕੀਤੀ | ਇਸ ਟ੍ਰੇਨਿੰਗ ਕੈਂਪ 'ਚ ਵਿਸ਼ੇਸ਼ ਤੌਰ 'ਤੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ, ਹਰਜਿੰਦਰ ਸਿੰਘ ਹੈਪੀ ਲਾਲੀ ਕੋਆਰਡੀਨੇਟਰ ਜ਼ਿਲ੍ਹਾ ਫ਼ਰੀਦਕੋਟ, ਸਹਿਬਾਜ ਸਿੰਘ ਸੰਧੂ, ਵਿਨੋਦ ਕੁਮਾਰ ਐਡਵੋਕੇਟ ਤੋਂ ਇਲਾਵਾ ਸ਼ਗਨਦੀਪ ਸਿੰਘ ਹਲਕਾ ਕੋਟਕਪੂਰਾ, ਗੁਰਭਜਨ ਸਿੰਘ ਸੰਧੂ, ਡਬਲਜੀਤ ਸਿੰਘ ਧੌਂਸੀ ਬੁਲਾਰਾ, ਮਨਪ੍ਰੀਤ ਹਰੀਨੌਂ, ਗੁਰਦਰਸ਼ਨ ਸਿੰਘ ਕੋਟਸੁਖੀਆ, ਜਨਕਰਾਜ ਸਿੰਘ ਔਲਖ , ਸੰਜੀਵ ਕੁਮਾਰ ਸ਼ੈਲੀ, ਚੰਚਲ ਅਰੋੜਾ, ਤੇਜ ਸਿੰਘ ਮਾਨ, ਬਿੱਟੂ ਮਹਿਤਾ, ਸੁਖਵਿੰਦਰ ਸਿੰਘ ਸੁੱਖੀ, ਗੁਰਨਿੰਦਰ ਸਿੰਘ ਲਾਲੀ, ਰਾਜਿੰਦਰ ਸਿੰਘ ਰਾਜਾ ਐਮ.ਸੀ, ਸਿਕੰਦਰ ਸਿੰਘ ਵੜਿੰਗ, ਸੋਨੂੰ ਮਲਿਕ, ਪ੍ਰਗਟ ਸਿੰਘ ਪੇਂਟਾ, ਦਰਪਣ ਚੋਪੜਾ, ਰਾਮਪਾਲ ਬਰਗਾੜੀ, ਮੰਮੂ ਜੋਸ਼ੀ, ਲਖਵੀਰ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਗੁਰਜੀਤ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਇੰਟਰਨੈਸ਼ਨਲ ਕਬੱਡੀ ਖਿਡਾਰਨ ਸਿਮਰਨ ਕੰਬੋਜ ਦਾ ਸਨਮਾਨ
Ad Position 24