08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸ਼ਿਵ ਹਨੁੰਮਾਨ ਪ੍ਰਾਚੀਨ ਮੰਦਿਰ ਆਨੰਦੇਆਨਾ ਗਊਸ਼ਾਲਾ ਵਿਖੇ ਵਿਸ਼ਾਲ ਸ੍ਰੀ ਸ਼ਿਵ ਕਥਾ ਕਰਵਾਈ

Ad Position 21
No active advertisement
ਅਜੀਤ ਡੈਸਕ 04-07-2026
ਫ਼ਰੀਦਕੋਟ, 3 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼ਿਵ ਹਨੁੰਮਾਨ ਪ੍ਰਾਚੀਨ ਮੰਦਿਰ, ਆਨੰਦੇਆਨਾ ਗਊਸ਼ਾਲਾ ਵਿਖੇ ਇਕ ਵਿਸ਼ਾਲ ਸ੍ਰੀ ਸ਼ਿਵ ਕਥਾ ਕਰਵਾੲਂੀ ਗਈ। ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ ਅਤੇ ਕਥਾ ਵਿਆਸ ਸਾਧਵੀ ਦੀਪਿਕਾ ਭਾਰਤੀ ਜੀ ਨੇ ਭਗਵਾਨ ਸ਼ਿਵ ਦੀ ਅਪਾਰ ਮਹਿਮਾ ਦਾ ਗੁਣਗਾਨ ਕਰਦਿਆਂ ਕਿਹਾ ਕਿ ਭੋਲੇਨਾਥ ਆਪਣੇ ਭਗਤਾਂ ਦੀ ਸੱਚੀ ਪੂਜਾ ਤੋਂ ਬਹੁਤ ਜਲਦੀ ਪ੍ਰਸੰਨ ਹੋ ਜਾਂਦੇ ਹਨ। ਕਥਾ ਦੇ ਅੰਤ ਵਿਚ ਸਾਧਵੀ ਸੁਖਧਾਮਾ ਭਾਰਤੀ ਅਤੇ ਮਨਜਿੰਦਰ ਭਾਰਤੀ ਦੁਆਰਾ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ਦੇ ਸਿਮਰਨ ਸਿੰਘ ਮੱਕੜ ਨਵੇਂ ਪ੍ਰਧਾਨ ਚੁਣੇ ਅਗਲੀ ਖ਼ਬਰ ਪੁਲ ਨਿਰਮਾਣ ਲਈ ਬਣਾਈ ਆਰਜੀ ਕੱਚੀ ਸੜਕ ’ਤੇ ਵਾਹਨ ਧੱਸਣ ਲੱਗੇ
Ad Position 24