10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਇਲੈਕਟਰੀਕਲ ਐਸੋਸੀਏਸ਼ਨ ਦੀ ਚੋਣ ਰਾਜੇਸ਼ ਕੁੱਕੜ ਚੇਅਰਮੈਨ , ਪਵਨ ਕੁਮਾਰ ਸਰਪ੍ਰਸਤ ਤੇ ਸੰਜੀਵ ਕੁਮਾਰ ਬਾਂਸਲ ਪ੍ਰਧਾਨ ਬਣੇ

ਸ੍ਰੀ ਮੁਕਤਸਰ ਸਾਹਿਬ , 10 ਅਗਸਤ ( ਰਣਜੀਤ ਸਿੰਘ ਢਿੱਲੋਂ )- ਇਲੈਕਟਰੀਕਲ ਐਸੋਸੀਏਸ਼ਨ ਦੀ ਚੋਣ ਸਿਟੀ ਹੋਟਲ ਵਿਚ ਸਰਬਸੰਮਤੀ ਨਾਲ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਅਤੇ ਜਨਰਲ ਸਕੱਤਰ ਦੇਸ ਰਾਜ ਤਨੇਜਾ ਦੀ ਦੇਖ - ਰੇਖ ਹੇਠ ਹੋਈ , ਜਿਸ ਵਿਚ ਰਾਜੇਸ਼ ਕੁੱਕੜ ਨੂੰ ਚੇਅਰਮੈਨ ਅਤੇ ਪਵਨ ਕੁਮਾਰ ਨੂੰ ਸਰਪ੍ਰਸਤ ਚੁਣਿਆ ਗਿਆ । ਜਦਕਿ ਸੰਜੀਵ ਕੁਮਾਰ ਬਾਂਸਲ ਨੂੰ ਪ੍ਰਧਾਨ ਚੁਣਿਆ ਗਿਆ ।

Ad Position 21
No active advertisement
ਅਜੀਤ ਡੈਸਕ 11-08-2026
ਸ੍ਰੀ ਮੁਕਤਸਰ ਸਾਹਿਬ , 10 ਅਗਸਤ ( ਰਣਜੀਤ ਸਿੰਘ ਢਿੱਲੋਂ )- ਇਲੈਕਟਰੀਕਲ ਐਸੋਸੀਏਸ਼ਨ ਦੀ ਚੋਣ ਸਿਟੀ ਹੋਟਲ ਵਿਚ ਸਰਬਸੰਮਤੀ ਨਾਲ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਅਤੇ ਜਨਰਲ ਸਕੱਤਰ ਦੇਸ ਰਾਜ ਤਨੇਜਾ ਦੀ ਦੇਖ - ਰੇਖ ਹੇਠ ਹੋਈ , ਜਿਸ ਵਿਚ ਰਾਜੇਸ਼ ਕੁੱਕੜ ਨੂੰ ਚੇਅਰਮੈਨ ਅਤੇ ਪਵਨ ਕੁਮਾਰ ਨੂੰ ਸਰਪ੍ਰਸਤ ਚੁਣਿਆ ਗਿਆ । ਜਦਕਿ ਸੰਜੀਵ ਕੁਮਾਰ ਬਾਂਸਲ ਨੂੰ ਪ੍ਰਧਾਨ ਚੁਣਿਆ ਗਿਆ । ਇਸ ਤੋਂ ਇਲਾਵਾ ਅਰਵਿੰਦਰ ਸਿੰਘ ਮੀਤ ਪ੍ਰਧਾਨ , ਉਮੇਸ਼ ਗਰਗ ਸਕੱਤਰ ਅਤੇ ਵਿਜੇ ਕੁਮਾਰ ਖ਼ਜ਼ਾਨਚੀ , ਅਮਨਦੀਪ ਸਿੰਘ , ਪ੍ਰਿੰਸ ਅਰੋੜਾ ਤੇ ਅਮਰਜੀਤ ਸਿੰਘ ਨੂੰ ਬਤੌਰ ਸਲਾਹਕਾਰ ਲਿਆ ਗਿਆ । ਇਸ ਮੌਕੇ ਗੁਰਵਿੰਦਰ ਸਿੰਘ , ਸ਼ੁਭਮ , ਅਜੈ , ਅਭੀ , ਚਿਮਨ ਲਾਲ , ਗੋਲਡੀ ਮਨਜੀਤ ਸਿੰਘ ਇਲੈਕਟਰੋਨਸ , ਸ਼ੈਲੇਸ਼ ਨਾਰੰਗ , ਨਰੇਸ਼ ਕੁਮਾਰ , ਸਾਜਨ ਆਹੂਜਾ , ਨਿਤੀਸ਼ ਝਾਂਬ , ਅਭੀ ਕੁਮਾਰ , ਰਾਜਿੰਦਰ ਕੁਮਾਰ , ਅਸ਼ੋਕ ਕੁਮਾਰ ਆਦਿ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕੋਟਕਪੂਰਾ ਦੇ ਸੜਕ ਹਾਦਸੇ ’ਚ ਮਾਰੇ ਗਏ ਤਿੰਨ ਕਾਂਵੜਾਂ ਦਾ ਸੋਗਮਈ ਮਾਹੌਲ ’ਚ ਅੰਤਿਮ ਸੰਸਕਾਰ ਅਗਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਐੱਸ.ਆਈ.ਆਰ. ਦੇ ਸੰਬੰਧ ’ਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
Ad Position 24