ਇਲੈਕਟਰੀਕਲ ਐਸੋਸੀਏਸ਼ਨ ਦੀ ਚੋਣ
ਰਾਜੇਸ਼ ਕੁੱਕੜ ਚੇਅਰਮੈਨ , ਪਵਨ ਕੁਮਾਰ ਸਰਪ੍ਰਸਤ ਤੇ ਸੰਜੀਵ ਕੁਮਾਰ ਬਾਂਸਲ ਪ੍ਰਧਾਨ ਬਣੇ
ਸ੍ਰੀ ਮੁਕਤਸਰ ਸਾਹਿਬ , 10 ਅਗਸਤ ( ਰਣਜੀਤ ਸਿੰਘ ਢਿੱਲੋਂ )- ਇਲੈਕਟਰੀਕਲ ਐਸੋਸੀਏਸ਼ਨ ਦੀ ਚੋਣ ਸਿਟੀ ਹੋਟਲ ਵਿਚ ਸਰਬਸੰਮਤੀ ਨਾਲ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਅਤੇ ਜਨਰਲ ਸਕੱਤਰ ਦੇਸ ਰਾਜ ਤਨੇਜਾ ਦੀ ਦੇਖ - ਰੇਖ ਹੇਠ ਹੋਈ , ਜਿਸ ਵਿਚ ਰਾਜੇਸ਼ ਕੁੱਕੜ ਨੂੰ ਚੇਅਰਮੈਨ ਅਤੇ ਪਵਨ ਕੁਮਾਰ ਨੂੰ ਸਰਪ੍ਰਸਤ ਚੁਣਿਆ ਗਿਆ । ਜਦਕਿ ਸੰਜੀਵ ਕੁਮਾਰ ਬਾਂਸਲ ਨੂੰ ਪ੍ਰਧਾਨ ਚੁਣਿਆ ਗਿਆ ।
ਸ੍ਰੀ ਮੁਕਤਸਰ ਸਾਹਿਬ , 10 ਅਗਸਤ ( ਰਣਜੀਤ ਸਿੰਘ ਢਿੱਲੋਂ )- ਇਲੈਕਟਰੀਕਲ ਐਸੋਸੀਏਸ਼ਨ ਦੀ ਚੋਣ ਸਿਟੀ ਹੋਟਲ ਵਿਚ ਸਰਬਸੰਮਤੀ ਨਾਲ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਅਤੇ ਜਨਰਲ ਸਕੱਤਰ ਦੇਸ ਰਾਜ ਤਨੇਜਾ ਦੀ ਦੇਖ - ਰੇਖ ਹੇਠ ਹੋਈ , ਜਿਸ ਵਿਚ ਰਾਜੇਸ਼ ਕੁੱਕੜ ਨੂੰ ਚੇਅਰਮੈਨ ਅਤੇ ਪਵਨ ਕੁਮਾਰ ਨੂੰ ਸਰਪ੍ਰਸਤ ਚੁਣਿਆ ਗਿਆ । ਜਦਕਿ ਸੰਜੀਵ ਕੁਮਾਰ ਬਾਂਸਲ ਨੂੰ ਪ੍ਰਧਾਨ ਚੁਣਿਆ ਗਿਆ । ਇਸ ਤੋਂ ਇਲਾਵਾ ਅਰਵਿੰਦਰ ਸਿੰਘ ਮੀਤ ਪ੍ਰਧਾਨ , ਉਮੇਸ਼ ਗਰਗ ਸਕੱਤਰ ਅਤੇ ਵਿਜੇ ਕੁਮਾਰ ਖ਼ਜ਼ਾਨਚੀ , ਅਮਨਦੀਪ ਸਿੰਘ , ਪ੍ਰਿੰਸ ਅਰੋੜਾ ਤੇ ਅਮਰਜੀਤ ਸਿੰਘ ਨੂੰ ਬਤੌਰ ਸਲਾਹਕਾਰ ਲਿਆ ਗਿਆ । ਇਸ ਮੌਕੇ ਗੁਰਵਿੰਦਰ ਸਿੰਘ , ਸ਼ੁਭਮ , ਅਜੈ , ਅਭੀ , ਚਿਮਨ ਲਾਲ , ਗੋਲਡੀ ਮਨਜੀਤ ਸਿੰਘ ਇਲੈਕਟਰੋਨਸ , ਸ਼ੈਲੇਸ਼ ਨਾਰੰਗ , ਨਰੇਸ਼ ਕੁਮਾਰ , ਸਾਜਨ ਆਹੂਜਾ , ਨਿਤੀਸ਼ ਝਾਂਬ , ਅਭੀ ਕੁਮਾਰ , ਰਾਜਿੰਦਰ ਕੁਮਾਰ , ਅਸ਼ੋਕ ਕੁਮਾਰ ਆਦਿ ਵੀ ਹਾਜ਼ਰ ਸਨ ।