26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਅਧੂਰੀਆਂ ਸੜਕਾਂ ਵਿਕਾਸ ਨੂੰ ਤਰਸੀਆਂ, ਲੋਕ ਪ੍ਰੇਸ਼ਾਨ

ਕੋਟਕਪੂਰਾ, 24 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਸ਼ਹਿਰ ਵਿਚਲੀਆਂ ਅਨੇਕਾਂ ਗਲੀਆਂ ਹਾਲੇ ਵਿਕਾਸ ਪੱਖੋਂ ਸੱਖਣੀਆਂ ਹਨ ਜਿਨ੍ਹਾਂ ਵਿਚ ਸ਼ਹਿਰ ਦੇ ਵਾਰਡ ਨੰਬਰ 7 ਵਿਚ ਆਉਂਦੀ ਨਵਾਂ ਬੱਸ ਸਟੈਂਡ ਨਾਲ ਵਾਲੀ ਗਲੀ ਅਧੂਰੇ ਵਿਕਾਸ ਕਾਰਜਾਂ ਕਾਰਨ ਰੁਕੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਗਲੀ ਦੇ ਨਾਲ ਵਾਲੀਆਂ ਗਲੀਆਂ ਨੂੰ ਬਣਾ ਦਿੱਤਾ ਗਿਆ ਪਰ ਇਕ ਗਲੀ ਛੱਡ ਦਿੱਤੀ ਗਈ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਵਿਕਾਸ ਤੋਂ ਵਾਂਝੀ ਹੈ।

Ad Position 21
No active advertisement
?? 25-09-2026
ਕੋਟਕਪੂਰਾ, 24 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਸ਼ਹਿਰ ਵਿਚਲੀਆਂ ਅਨੇਕਾਂ ਗਲੀਆਂ ਹਾਲੇ ਵਿਕਾਸ ਪੱਖੋਂ ਸੱਖਣੀਆਂ ਹਨ ਜਿਨ੍ਹਾਂ ਵਿਚ ਸ਼ਹਿਰ ਦੇ ਵਾਰਡ ਨੰਬਰ 7 ਵਿਚ ਆਉਂਦੀ ਨਵਾਂ ਬੱਸ ਸਟੈਂਡ ਨਾਲ ਵਾਲੀ ਗਲੀ ਅਧੂਰੇ ਵਿਕਾਸ ਕਾਰਜਾਂ ਕਾਰਨ ਰੁਕੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਗਲੀ ਦੇ ਨਾਲ ਵਾਲੀਆਂ ਗਲੀਆਂ ਨੂੰ ਬਣਾ ਦਿੱਤਾ ਗਿਆ ਪਰ ਇਕ ਗਲੀ ਛੱਡ ਦਿੱਤੀ ਗਈ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਵਿਕਾਸ ਤੋਂ ਵਾਂਝੀ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਅਧੂਰੇ ਵਿਕਾਸ ਕਾਰਜ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਮੀਂਹ ਕਣੀ ਸਮੇਂ ਟੁੱਟੀ ਗਲੀ ਵਿਚ ਪਾਣੀ ਖੜ੍ਹਨ ਨਾਲ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦ ਇਸ ਗਲੀ ਨੂੰ ਬਣਾਉਣ ਸਬੰਧੀ ਸਬੰਧਿਤ ਵਿਭਾਗ ਨੂੰ ਕਿਹਾ ਜਾਂਦਾ ਹੈ ਤਾਂ ਸਿਰਫ਼ ਉਨ੍ਹਾਂ ਨੂੰ ਫੋਕੇ ਵਾਅਦੇ ਹੀ ਮਿਲਦੇ ਹਨ।
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਡਰੇਨ ਦੇ ਆਰਜ਼ੀ ਪੁਲ ਦਾ ਇਕ ਹਿੱਸਾ ਧਸਿਆ, ਟਰੈਫ਼ਿਕ ਬੰਦ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ 26 ਤੇ 27 ਸਤੰਬਰ ਨੂੰ ਹੋਵੇਗੀ ਵੀਲ੍ਹ ਚੇਅਰ ਕ੍ਰਿਕਟ ਟੀ-20 ਸੀਰੀਜ਼
Ad Position 24