20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸਰਕਾਰੀ ਗੁਦਾਮ ’ਚੋਂ 185 ਗੱਟੇ ਕਣਕ ਚੋਰੀ

ਕੋਟਕਪੂਰਾ, 20 ਨਵੰਬਰ (ਮੋਹਰ ਸਿੰਘ ਗਿੱਲ)-ਨਵਰੀਤ ਸਿੰਘ ਢਿੱਲੋਂ ਉੱਚ ਸ਼ਾਖਾ ਅਫ਼ਸਰ ਮਾਰਕਫੈੱਡ ਸ਼ਾਖਾ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਸੂਚਨਾ ਦੇ ਕੇ ਦੱਸਿਆ ਹੈ ਕਿ ਗੋਦਾਮ ਨੰਬਰ 03, ਮਾਰਕਫੈੱਡ ਸ਼ਾਖਾ ਜਲਾਲੇਆਣਾ ਰੋਡ ਕੋਟਕਪੂਰਾ ਵਿਚੋਂ ਕਣਕ ਦੀ ਫ਼ਸਲ ਸਾਲ 2026-27 ਜੋ ਸਟੋਰ ਕੀਤੀ ਹੋਈ ਸੀ। ਵਿਚੋਂ ਮਿਤੀ 17/18-11-2026 ਦੀ ਲੰਘੀ ਰਾਤ ਨੂੰ ਕੁਝ ਵਿਅਕਤੀਆ ਵਲੋਂ ਚਾਰਦੀਵਾਰੀ ਉਪਰ ਲਗਾਈ ਕੰਡਿਆਲੀ ਤਾਰ ਕੱਟ ਕੇ ਗੋਦਾਮ ਦੀ ਕੰਧ ਵਿਚ ਪਾੜ ਲਾ ਕੇ ਚੱਕਾ ਨੰਬਰ 12 ਤੋਂ ਤਕਰੀਬਨ 185 ਗੱਟੇ ਕਣਕ, ਨਵਾਂ ਜੂਟ ਬਾਰਦਾਨਾ ਭਰਤੀ 50 ਕਿੱਲੋ ਚੋਰੀ ਕਰ ਲਏ ਗਏ ਹਨ।

Ad Position 21
No active advertisement
ਅਜੀਤ ਡੈਸਕ 21-11-2026
ਕੋਟਕਪੂਰਾ, 20 ਨਵੰਬਰ (ਮੋਹਰ ਸਿੰਘ ਗਿੱਲ)-ਨਵਰੀਤ ਸਿੰਘ ਢਿੱਲੋਂ ਉੱਚ ਸ਼ਾਖਾ ਅਫ਼ਸਰ ਮਾਰਕਫੈੱਡ ਸ਼ਾਖਾ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਸੂਚਨਾ ਦੇ ਕੇ ਦੱਸਿਆ ਹੈ ਕਿ ਗੋਦਾਮ ਨੰਬਰ 03, ਮਾਰਕਫੈੱਡ ਸ਼ਾਖਾ ਜਲਾਲੇਆਣਾ ਰੋਡ ਕੋਟਕਪੂਰਾ ਵਿਚੋਂ ਕਣਕ ਦੀ ਫ਼ਸਲ ਸਾਲ 2026-27 ਜੋ ਸਟੋਰ ਕੀਤੀ ਹੋਈ ਸੀ। ਵਿਚੋਂ ਮਿਤੀ 17/18-11-2026 ਦੀ ਲੰਘੀ ਰਾਤ ਨੂੰ ਕੁਝ ਵਿਅਕਤੀਆ ਵਲੋਂ ਚਾਰਦੀਵਾਰੀ ਉਪਰ ਲਗਾਈ ਕੰਡਿਆਲੀ ਤਾਰ ਕੱਟ ਕੇ ਗੋਦਾਮ ਦੀ ਕੰਧ ਵਿਚ ਪਾੜ ਲਾ ਕੇ ਚੱਕਾ ਨੰਬਰ 12 ਤੋਂ ਤਕਰੀਬਨ 185 ਗੱਟੇ ਕਣਕ, ਨਵਾਂ ਜੂਟ ਬਾਰਦਾਨਾ ਭਰਤੀ 50 ਕਿੱਲੋ ਚੋਰੀ ਕਰ ਲਏ ਗਏ ਹਨ। ਇਸ ਸਬੰਧ ’ਚ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ
Ad Position 24