22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੰਜਾਬ ਗੁਆਂਢੀ ਰਾਜਾਂ ਨਾਲੋਂ ਵੱਧ ਵਰਤ ਰਿਹਾ ਹੈ ਪਾਣੀ

Ad Position 21
No active advertisement
ਅਜੀਤ ਡੈਸਕ 26-01-2026
ਪੰਜਾਬ ਸਭ ਤੋਂ ਵੱਧ ਧਰਤੀ ਹੇਠਲਾ ਪਾਣੀ ਵਰਤਦਾ ਹੈ | ਰਾਜਸਥਾਨ 147.11 ਫ਼ੀਸਦੀ ਅਤੇ ਹਰਿਆਣਾ 136.75 ਫ਼ੀਸਦੀ ਧਰਤੀ ਹੇਠਲਾ ਪਾਣੀ ਕੱਢਦਾ ਹੈ | ਪਰ ਪੰਜਾਬ 156 ਫ਼ੀਸਦੀ ਪਾਣੀ ਵਰਤਦਾ ਹੈ | ਭਾਰਤ 'ਚ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਔਸਤ ਦਰ 60.6 ਫ਼ੀਸਦੀ ਹੈ | ਇਸ ਸੰਕਟ ਦੇ ਮੁੱਖ ਕਾਰਨ ਬਹੁਤ ਜ਼ਿਆਦਾ ਖੇਤੀ, ਝੋਨੇ ਅਤੇ ਗੰਨੇ ਵਰਗੀਆਂ ਫ਼ਸਲਾਂ, ਜਲਵਾਯੂ ਬਦਲਾਅ, ਘੱਟ ਮੀਂਹ ਅਤੇ ਗਲਤ ਤਰੀਕੇ ਨਾਲ ਘਰੇਲੂ ਅਤੇ ਉਦਯੋਗਿਕ ਪਾਣੀ ਕੱਢਣਾ ਹੈ | ਪੰਜਾਬ ਵਿਚ ਖੇਤੀ 80 ਫ਼ੀਸਦੀ ਪਾਣੀ ਵਰਤਦੀ ਹੈ ਜੋ ਦੇਸ਼ ਦੀ ਔਸਤ ਨਾਲੋਂ ਵੱਧ ਹੈ |

Ad Position 22
No active advertisement
ਪਿਛਲੀ ਖ਼ਬਰ ਸੀ.ਜੀ.ਡਬਲਿਊ.ਬੀ. ਦੀ ਤਾਜ਼ਾ ਰਿਪੋਰਟ 'ਚ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਹਾਲਤ ਬੁਰੀ ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਦੇ 4 ਪੀ.ਪੀ.ਐਸ. ਸਮੇਤ 24 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ਾਨਦਾਰ ਸੇਵਾਵਾ...
Ad Position 24