30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਜਟ ਦਿਸ਼ਾਹੀਣ ਤੇ ਦਿ੍ਸ਼ਟੀਹੀਣ, ਬੰਗਾਲ ਲਈ ਕੁਝ ਵੀ ਨਹੀਂ-ਮਮਤਾ

Ad Position 21
No active advertisement
ਅਜੀਤ ਡੈਸਕ 02-02-2026

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਬਜਟ ਨੂੰ 'ਦਿਸ਼ਾਹੀਣ, ਦਿ੍ਸ਼ਟੀਹੀਣ ਅਤੇ ਲੋਕ ਵਿਰੋਧੀ' ਦੱਸਿਆ, ਕਿਹਾ ਕਿ ਇਸ ਵਿਚ ਉਨ੍ਹਾਂ ਦੇ ਸੂਬੇ ਲਈ ਕੁਝ ਵੀ ਨਹੀਂ ਹੈ¢ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਬੈਨਰਜੀ ਨੇ ਇਹ ਵੀ ਦਾਅਵਾ ਕੀਤਾ ਕਿ ਬਜਟ ਵਿੱਚ ਆਮ ਆਦਮੀ ਲਈ ਕੁਝ ਵੀ ਨਹੀਂ ਹੈ¢ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਬਜਟ ਦਿਸ਼ਾਹੀਣ, ਦਿ੍ਸ਼ਟੀਹੀਣ, ਕਾਰਵਾਈ ਰਹਿਤ ਅਤੇ ਲੋਕ ਵਿਰੋਧੀ ਹੈ¢ ਇਹ ਅÏਰਤਾਂ ਵਿਰੋਧੀ, ਕਿਸਾਨ ਵਿਰੋਧੀ, ਸਿੱਖਿਆ ਵਿਰੋਧੀ, ਅਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਓ.ਬੀ.ਸੀ. ਦੇ ਵਿਰੁੱਧ ਵੀ ਹੈ, ਬੰਗਾਲ ਲਈ ਬਜਟ ਵਿਚ ਕੁਝ ਵੀ ਨਹੀਂ ਹੈ |'

Ad Position 22
No active advertisement
ਪਿਛਲੀ ਖ਼ਬਰ ਬਜਟ ਆਰਥਿਕ ਸਮਝਦਾਰੀ ਦੀ ਕਸੌਟੀ 'ਤੇ ਖ਼ਰਾ ਨਹੀਂ ਉਤਰਦਾ-ਚਿਦੰਬਰਮ ਅਗਲੀ ਖ਼ਬਰ ਨੀਤੀਗਤ ਦਿ੍ਸ਼ਟੀ ਦੀ ਘਾਟ, ਕੋਈ ਹੱਲ ਨਹੀਂ-ਖੜਗੇ
Ad Position 24