30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਜਟ ਆਰਥਿਕ ਸਮਝਦਾਰੀ ਦੀ ਕਸੌਟੀ 'ਤੇ ਖ਼ਰਾ ਨਹੀਂ ਉਤਰਦਾ-ਚਿਦੰਬਰਮ

Ad Position 21
No active advertisement
ਅਜੀਤ ਡੈਸਕ 02-02-2026

ਨਵੀਂ ਦਿੱਲੀ, 1 ਫਰਵਰੀ (ਏਜੰਸੀ)-ਕਾਂਗਰਸੀ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਕੇਂਦਰੀ ਬਜਟ ਆਰਥਿਕ ਰਣਨੀਤੀ ਤੇ ਆਰਥਿਕ ਸਮਝਦਾਰੀ ਦੀ ਕਸੌਟੀ 'ਤੇ ਖਰ੍ਹਾ ਨਹੀਂ ਉਤਰਦਾ | ਇਥੇ ਕਾਂਗਰਸ ਹੈੱਡਕੁਆਰਟਰ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਤੇ ਵਿੱਤ ਮੰਤਰੀ ਨੇ ਆਰਥਿਕ ਸਰਵੇਖਣ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ | ਪੇਸ਼ ਕੀਤਾ ਗਿਆ ਬਜਟ ਵਿੱਤੀ ਸਮਝਦਾਰੀ ਤੇ ਮਜ਼ਬੂਤੀ ਦੇ ਮਾਮਲੇ 'ਚ ਕੋਈ ਵੱਡਾ ਕਦਮ ਨਹੀਂ ਹੈ | ਮਾਲੀਆ ਘਾਟਾ 1.5 ਫ਼ੀਸਦੀ 'ਤੇ ਸਥਿਰ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਲਈ 1,62,671 ਕਰੋੜ <br/> ਅਗਲੀ ਖ਼ਬਰ ਬਜਟ ਦਿਸ਼ਾਹੀਣ ਤੇ ਦਿ੍ਸ਼ਟੀਹੀਣ, ਬੰਗਾਲ ਲਈ ਕੁਝ ਵੀ ਨਹੀਂ-ਮਮਤਾ
Ad Position 24