17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਖਹਿਰਾ ਨੇ ਪਿੰਡ ਦੀ ਗਲੀ 'ਤੇ ਨਾਜਾਇਜ਼ ਕਬਜ਼ਾ ਕੀਤਾ-ਘੁੰਮਣ

Ad Position 21
No active advertisement
ਅਜੀਤ ਡੈਸਕ 24-02-2026
ਭੁਲੱਥ, 23 ਫਰਵਰੀ (ਅਜੀਤ ਬਿਊਰੋ)- ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਦੋਸ਼ ਲਗਾਇਆ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਜਨਤਕ ਰਸਤਿਆਂ 'ਤੇ ਕਬਜ਼ਾ ਕਰਨ ਅਤੇ ਬੇਹਿਸਾਬ ਜਾਇਦਾਦ ਬਣਾਈ ਹੈ | ਉਸ ਨੇ ਕਿਹਾ ਕਿ ਵਿਧਾਇਕ ਖਹਿਰਾ ਨੇ ਰਾਮਗੜ੍ਹ ਪਿੰਡ ਦੀ ਸਾਂਝੀ ਗਲੀ 'ਤੇ ਨਾਜਾਇਜ਼ ਕਬਜ਼ਾ ਕਰਕੇ ਉਸ ਨੂੰ ਆਪਣੀ ਨਿੱਜੀ ਪਾਰਕਿੰਗ ਵਿਚ ਬਦਲ ਦਿੱਤਾ ਹੈ | ਇਹ ਸਿਰਫ ਕਬਜ਼ਾ ਨਹੀਂ, ਸਗੋਂ ਭੁਲੱਥ ਦੇ ਲੋਕਾਂ ਨਾਲ ਧ੍ਰੋਹ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਡੇਰਾ ਡੁਮੇਲੀ ਸਾਹਿਬ ਚੱਕ ਵਿਖੇ ਹੋਲਾ ਮਹੱਲਾ ਸੰਬੰਧੀ ਤਿਆਰੀਆਂ ਜਾਰੀ- ਸੰਤ ਬਾਬਾ ਪ੍ਰੀਤਮ ਸਿੰਘ <br/> ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਗਿਆਨੀ ਰਘਬੀਰ ਸਿੰਘ ਵਲੋਂ ਲਗਾਏ ਇਲਜ਼ਾਮਾਂ ਸੰਬੰਧੀ 72 ਘੰਟਿਆਂ 'ਚ ਸਬੂਤ ਪੇਸ਼ ਕਰਨ ਦੀ ਮਿਆਦ ਖ...
Ad Position 24