ਚੰਡੀਗੜ੍ਹ, 26 ਫਰਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਸਿਵਲ ਪ੍ਰਸ਼ਾਸਨ ਵਿਚ ਭਾਰੀ ਰੱਦੋ ਬਦਲ ਕਰਦਿਆਂ 2 ਆਈ.ਏ.ਐਸ. ਅਤੇ 40 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਹੁਕਮ ਮੁਤਾਬਿਕ ਬਦਲੇ ਗਏ ਆਈ.ਏ.ਐਸ. ਅਧਿਕਾਰੀਆਂ ਵਿਚ ਰਾਜਦੀਪ ਸਿੰਘ ਬਰਾੜ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮਲੇਰਕੋਟਲਾ ਅਤੇ ਸੁਨੀਲ ਨੂੰ ਐਸ.ਡੀ.ਐਮ. ਬਲਾਚੌਰ ਲਗਾਇਆ ਗਿਆ ਹੈ | ਇਸੇ ਤਰ੍ਹਾਂ ਬਦਲੇ ਗਏ ਪੀ.ਸੀ.ਐਸ ਅਧਿਕਾਰੀਆਂ ਵਿਚ ਗੁਰਪ੍ਰੀਤ ਸਿੰਘ ਥਿੰਦ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਬਠਿੰਡਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਬਠਿੰਡਾ ਲਗਾਇਆ ਗਿਆ ਹੈ | ਇਸੇ ਤਰ੍ਹਾਂ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਫਾਜ਼ਿਲਕਾ, ਸੁਭਾਸ਼ ਚੰਦਰ ਨੂੰ ਵਿਸ਼ੇਸ਼ ਸਕੱਤਰ ਯਾਤਰਾ ਤੇ ਸੱਭਿਆਚਾਰਕ ਮਾਮਲੇ ਵਿਭਾਗ, ਪਰਮਦੀਪ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ, ਬਠਿੰਡਾ ਵਿਕਾਸ ਅਥਾਰਟੀ ਬਠਿੰਡਾ ਅਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ, ਪਟਿਆਲਾ ਵਿਕਾਸ ਅਥਾਰਟੀ, ਪਟਿਆਲਾ, ਨਵਰੀਤ ਕੌਰ ਸੇਖੋਂ ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਪਟਿਆਲਾ, ਗੁਰਸਿਮਰਨ ਸਿੰਘ ਢਿੱਲੋਂ ਨੂੰ ਕਮਿਸ਼ਨਰ, ਨਗਰ ਨਿਗਮ ਬਟਾਲਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਗੁਰਦਾਸਪੁਰ, ਵੀਰਪਾਲ ਕੌਰ ਨੂੰ ਐਸ.ਡੀ.ਐਮ , ਰਾਮਪੁਰਾ ਫੂਲ, ਦੀਪਕ ਭਾਟੀਆ ਨੂੰ ਐਸ.ਡੀ.ਐਮ , ਫਿਲੌਰ, ਰਜਨੀਸ਼ ਅਰੋੜਾ ਨੂੰ ਐਸ.ਡੀ.ਐਮ , ਮਜੀਠਾ, ਰਵਿੰਦਰ ਸਿੰਘ ਅਰੋੜਾ ਨੂੰ ਐਸ.ਡੀ.ਐਮ ਅਬੋਹਰ, ਇਸਮਤ ਵਿਜੈ ਸਿੰਘ ਨੂੰ ਐਸ.ਡੀ.ਐਮ ,ਧੂਰੀ, ਅਮਨਦੀਪ ਕੌਰ ਘੁੰਮਣ ਨੂੰ ਐਸ.ਡੀ.ਐਮ, ਹੁਸ਼ਿਆਰਪੁਰ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਹਿੁਸ਼ਆਰਪੁਰ, ਨਵਦੀਪ ਕੁਮਾਰ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ, ਪਟਿਆਲਾ, ਸ਼ਾ ਇਰੀ ਮਲਹੋਤਰਾ ਨੂੰ ਐਸ.ਡੀ.ਐਮ, ਜਲੰਧਰ-¨ , ਤਰਸੇਮ ਚੰਦ ਨੂੰ ਐਸ.ਡੀ.ਐਮ, ਦਿੜਬਾ, ਜਸਪ੍ਰੀਤ ਸਿੰਘ ਨੂੰ ਐਸ.ਡੀ.ਐਮ, ਰੂਪਨਗਰ, ਅਸ਼ੋਕ ਕੁਮਾਰ ਨੂੰ ਐਸ.ਡੀ.ਐਮ, ਅਜਨਾਲਾ, ਅਮਨਪ੍ਰੀਤ ਸਿੰਘ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਲੁਧਿਆਣਾ, ਅਮਰੀਕ ਸਿੰਘ ਨੂੰ ਮੁੱਖ ਮੰਤਰੀ ਖੇਤਰੀ ਅਫਸਰ, ਲੁਧਿਆਣਾ, ਅਭਿਸ਼ੇਕ ਸ਼ਰਮਾ ਨੂੰ ਐਸ.ਡੀ.ਐਮ, ਫਿਰੋਜ਼ਪੁਰ, ਰਿਸ਼ਭ ਬਾਂਸਲ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਗੌਦਾਮ ਨਿਗਮ ਲਿਮਟਿਡ, ਪੰਕਜ ਕੁਮਾਰ ਨੂੰ ਐਸ.ਡੀ.ਐਮ, ਮਲੋਟ, ਪੁਨੀਤ ਸ਼ਰਮਾ ਨੂੰ ਐਸ.ਡੀ.ਐਮ, ਫਰੀਦਕੋਟ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਫਰੀਦਕੋਟ, ਹਰਜੋਤ ਕੌਰ ਨੂੰ ਐਸ.ਡੀ.ਐਮ, ਦੁਧਨ ਸਾਧਾਂ, ਜਯੋਤਸਨਾ ਸਿੰਘ ਐਸ.ਡੀ.ਐਮ, ਮੁਕੇਰੀਆਂ, ਅਦਿੱਤਿਆ ਗੁਪਤਾ ਨੂੰ ਐਸ.ਡੀ.ਐਮ, ਸ਼ਾਹਕੋਟ ਅਤੇ ਵਾਧੂ ਚਾਰਜ ਸਟਾਫ ਅਫਸਰ/ਕਮਿਸ਼ਨਰ, ਜਲੰਧਰ ਮੰਡਲ, ਜਲੰਧਰ, ਬੇਅੰਤ ਸਿੰਘ ਸਿੱਧੂ ਨੂੰ ਐਸ.ਡੀ.ਐਮ, ਗੁਰੂ ਹਰਸਹਾਏ, ਚੇਤਨ ਬੰਗੜ ਨੂੰ ਐਸ.ਡੀ.ਐਮ, ਮੋਰਿੰਡਾ, ਸਿਮਰਨਜੀਤ ਸਿੰਘ ਨੂੰ ਐਸ.ਡੀ.ਐਮ, ਨਕੋਦਰ, ਪਾਇਲ ਗੋਇਲ ਨੂੰ ਸਹਾਇਕ ਕਮਿਸ਼ਨਰ (ਜਨਰਲ), ਲੁਧਿਆਣਾ, ਨਵਜੋਤ ਸ਼ਰਮਾ ਨੂੰ ਐਸ.ਡੀ.ਐਮ ਫ਼ਤਹਿਗੜ੍ਹ ਚੂੜੀਆਂ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ, ਗੁਰਦਾਸਪੁਰ, ਪ੍ਰਗਤੀ ਸੇਠੀ ਨੂੰ ਸਹਾਇਕ ਕਮਿਸ਼ਨਰ (ਜਨਰਲ) ਅੰਮਿ੍ਤਸਰ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ ਰਾਜ ਕਰ ਅੰਮਿ੍ਤਸਰ-1, ਅਮਨਦੀਪ ਸਿੰਘ ਮਾਵੀ ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਹੈੱਡਕੁਆਟਰ) ਪਟਿਆਲਾ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ) ਪਟਿਆਲਾ, ਗੁਰਕਿਰਨ ਦੀਪ ਸਿੰਘ ਨੂੰ ਐਸ.ਡੀ.ਐਮ ਮੁਕਤਸਰ ਸਾਹਿਬ, ਜੁਗਰਾਜ ਸਿੰਘ ਕਾਹਲੋਂ ਨੂੰ ਐਸ.ਡੀ.ਐਮ ਫ਼ਾਜ਼ਿਲਕਾ, ਅਮਨਦੀਪ ਸਿੰਘ ਨੂੰ ਐਸ.ਡੀ.ਐਮ ਪੱਟੀ, ਗਗਨਦੀਪ ਸਿੰਘ ਨੂੰ ਐਸ.ਡੀ.ਐਮ ਨਿਹਾਲ ਸਿੰਘ ਵਾਲਾ, ਗੁਰਮੀਤ ਸਿੰਘ ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ ਪਟਿਆਲਾ ਅਤੇ ਸਤੀਸ਼ ਚੰਦਰ ਨੂੰ ਐਸ.ਡੀ.ਐਮ ਸੰਗਰੂਰ, ਕਰਨਵੀਰ ਸਿੰਘ ਨੂੰ ਐਸ.ਡੀ.ਐਮ ਤਰਨ ਤਾਰਨ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫ਼ਸਰ ਤਰਨ ਤਾਰਨ ਲਗਾਇਆ ਗਿਆ ਹੈ |