21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਹਾਸ਼ਿਵਰਾਤਰੀ ਬੰਪਰ ਲਾਟਰੀ 2026 ਦਾ 3 ਕਰੋੜ ਦਾ ਇਨਾਮ ਪੂਜਾ ਲਾਟਰੀ ਲੁਧਿਆਣਾ ਦੇ ਨਾਂਅ <br/>

Ad Position 21
No active advertisement
ਅਜੀਤ ਡੈਸਕ 27-02-2026
ਲੁਧਿਆਣਾ, 26 ਫਰਵਰੀ (ਅ.ਬ.)-ਕਰੋੜਪਤੀ ਬਣਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਮਸ਼ਹੂਰ ਲਾਟਰੀ ਏਜੰਸੀ, ਪੂਜਾ ਲਾਟਰੀ ਏਜੰਸੀ ਵਲੋਂ 22 ਫਰਵਰੀ ਨੂੰ ਨਾਗਾਲੈਂਡ ਸਟੇਟ ਡੀਅਰ ਮਹਾਸ਼ਿਵਰਾਤਰੀ ਬੰਪਰ ਡਰਾਅ ਜੋ ਕੋਹਿਮਾ ਦਫਤਰ ਵਿਖੇ ਜੱਜਾਂ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ | ਇਸ ਦਾ ਪਹਿਲਾ ਇਨਾਮ ਟਿਕਟ ਨੰਬਰ 736121 ਨੂੰ ਗਿਆ, ਜੋ ਪੂਜਾ ਲਾਟਰੀ ਏਜੰਸੀ ਦੇ ਪਟਦਾ ਵਿਕਰੇਤਾ ਦੇ ਇਕ ਸਥਾਨਕ ਸਟਾਕਿਸਟ ਬਾਲਾਜੀ ਲਾਟਰੀ ਦੁਆਰਾ ਵੇਚਿਆ ਗਿਆ ਸੀ | ਇਸ ਮÏਕੇ ਜੇਤੂ ਨਿਹਾਲ ਸਿੰਘ ਵਾਲਾ ਦੇ ਨਿਵਾਸੀ ਮਹਿੰਦਰ ਸਿੰਘ ਨੂੰ ਅੱਜ ਪੂਜਾ ਲਾਟਰੀ ਏਜੰਸੀ ਦਫਤਰ ਵਿਖੇ ਸਨਮਾਨਿਤ ਕੀਤਾ ਗਿਆ | ਮਹਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਹਫ਼ਤੇ ਗੁੜਗਾਓਾ 'ਚ ਮਾਤਾ ਮੰਦਰ 'ਚ ਆਪਣੇ ਪਰਿਵਾਰ ਦੀ ਫੇਰੀ ਤੋਂ ਵਾਪਸ ਆਉਂਦੇ ਸਮੇਂ ਉਸ ਨੇ ਬਾਲਾਜੀ ਲਾਟਰੀ ਸਟਾਲ ਤੋਂ ਟਿਕਟ ਖਰੀਦੀ ਸੀ | ਡਰਾਅ ਦਾ ਐਲਾਨ ਹੋਣ ਤੋਂ ਬਾਅਦ ਸਨਿਚਰਵਾਰ ਨੂੰ ਜਦੋਂ ਉਸ ਨੂੰ ਵਿਕਰੇਤਾ ਦਾ ਫ਼ੋਨ ਆਇਆ ਤਾਂ ਉਹ ਬਹੁਤ ਖੁਸ਼ ਸੀ | ਹੋਰ ਜਾਣਕਾਰੀ ਦਿੰਦੇ ਹੋਏ ਪੂਜਾ ਲਾਟਰੀ ਏਜੰਸੀ ਦੇ ਮਾਲਕ ਰਾਜੇਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਨੇ ਪਿਛਲੇ 35 ਸਾਲਾਂ 'ਚ ਅਣਗਿਣਤ ਕਰੋੜਪਤੀ ਤੇ ਲੱਖਪਤੀ ਪੈਦਾ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ 150 ਲੀਟਰ ਲਾਹਣ ਸਮੇਤ ਇਕ ਕਾਬੂ ਅਗਲੀ ਖ਼ਬਰ ਮੁੰਬਈ ਵਿਖੇ ਹੋ ਰਹੇ ਸ਼ਤਾਬਦੀ ਸਮਾਗਮਾਂ 'ਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕਰਨਗੇ ਸ਼ਮੂਲੀਅਤ ਫੜਨਵੀਸ ਤੇ ਗਿ. ਹਰਨਾਮ...
Ad Position 24