06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਐਨ.ਡੀ.ਏ. ਕੋਲ ਅਜੇ ਵੀ ਰਾਜ ਸਭਾ 'ਚ ਦੋ-ਤਿਹਾਈ ਬਹੁਮਤ ਤੋਂ 18 ਮੈਂਬਰ ਘੱਟ

Ad Position 21
No active advertisement
ਅਜੀਤ ਡੈਸਕ 25-04-2026
ਨਵੀਂ ਦਿੱਲੀ, 24 ਅਪ੍ਰੈਲ (ਪੀ.ਟੀ.ਆਈ.)-ਸ਼ੁੱਕਰਵਾਰ ਨੂੰ 'ਆਪ' ਦੇ ਸੱਤ ਸੰਸਦ ਮੈਂਬਰਾਂ ਦੇ ਦਲ ਬਦਲੀ ਨੇ ਐਨ.ਡੀ.ਏ. ਨੂੰ ਮਜ਼ਬੂਤੀ ਦਿੱਤੀ ਹੈ, ਹਾਲਾਂਕਿ ਰਾਜ ਸਭਾ 'ਚ ਸੱਤਾਧਾਰੀ ਗਠਜੋੜ ਅਜੇ ਵੀ ਦੋ-ਤਿਹਾਈ ਬਹੁਮਤ ਤੋਂ 18 ਮੈਂਬਰ ਘੱਟ ਹਨ ਅਤੇ ਭਾਜਪਾ ਕੋਲ ਖੁਦ ਉੱਚ ਸਦਨ ਵਿਚ ਸਧਾਰਨ ਬਹੁਮਤ ਲਈ 10 ਰਾਜ ਸਭਾ ਮੈਂਬਰਾਂ ਦੀ ਘਾਟ ਹੈ | ਐਨ.ਡੀ.ਏ. ਕੋਲ ਹੁਣ ਰਾਜ ਸਭਾ ਵਿਚ 145 ਰਾਜ ਸਭਾ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ | ਸਦਨ ਦੀ ਕੁੱਲ ਤਾਕਤ 244 ਹੈ ਅਤੇ ਹੁਣ ਦੋ-ਤਿਹਾਈ ਬਹੁਮਤ ਪ੍ਰਾਪਤ ਕਰਨ ਲਈ 163 ਸੰਸਦ ਮੈਂਬਰਾਂ ਦੀ ਲੋੜ ਹੈ | ਜਦੋਂ ਐਨ.ਡੀ.ਏ. ਰਾਜ ਸਭਾ ਵਿਚ ਦੋ-ਤਿਹਾਈ ਬਹੁਮਤ ਪ੍ਰਾਪਤ ਕਰ ਲੈਂਦਾ ਹੈ ਤਾਂ ਇਸ ਨੂੰ ਸੰਵਿਧਾਨਕ ਸੋਧਾਂ ਦੀ ਲੋੜ ਵਾਲੇ ਮੁੱਖ ਕਾਨੂੰਨ ਪਾਸ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਵਲੋਂ ਪਹਿਲੇ ਵਿਸ਼ਵ ਯੁੱਧ ਦੀ ਯਾਦਗਾਰ ਸੂਚੀ 'ਚ 33,000 ਭਾਰਤੀ ਸੈਨਿਕਾਂ ਦੇ ਨਾਂਅ ਸ਼ਾਮਿਲ ਅਗਲੀ ਖ਼ਬਰ ਭਾਰਤ ਅਤੇ ਅਮਰੀਕਾ ਵਪਾਰ ਸਮਝÏਤੇ 'ਤੇ ਗੱਲਬਾਤ ਜਾਰੀ ਰੱਖਣ ਲਈ ਸਹਿਮਤ
Ad Position 24
No active advertisement