10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪਠਾਨਕੋਟ ਦਾ ਨਰੇਸ਼ ਮਹਿਰਾ ਸਿਰਫ਼ 200 ਰੁਪਏ 'ਚ ਕਰੋੜਪਤੀ ਬਣਿਆ

Ad Position 21
No active advertisement
ਅਜੀਤ ਡੈਸਕ 06-05-2026

ਲੁਧਿਆਣਾ, 5 ਮਈ (ਅ.ਬ.)-ਹਾਲ ਹੀ 'ਚ ਪੰਜਾਬ ਸਟੇਟ 'ਡੀਅਰ 200' ਮਹੀਨਾਵਾਰ ਲਾਟਰੀ ਲਈ ਡਰਾਅ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਕੱਢਿਆ ਗਿਆ | ਜਿਥੇ ਪਠਾਨਕੋਟ ਸਥਿਤ ਵਿਕਰੇਤਾ, ਅਸ਼ੋਕ ਬਾਵਾ ਲਾਟਰੀ ਏਜੰਸੀ, ਜੋ ਕਿ ਭਨੋਟ ਐਂਟਰਪ੍ਰਾਈਜ਼ਿਜ਼ ਨਾਲ ਸਬੰਧਿਤ ਹੈ, ਵਲੋਂ ਵੇਚੀ ਗਈ ਟਿਕਟ 'ਤੇ 1.50 ਕਰੋੜ ਦਾ ਪਹਿਲਾ ਇਨਾਮ ਨਿਕਲਿਆ | ਇਹ ਟਿਕਟ ਭਗਵਾਨਸਰ ਦੇ ਨਿਵਾਸੀ ਨਰੇਸ਼ ਮਹਿਰਾ ਦੇ ਨਾਮ 'ਤੇ ਖ਼ਰੀਦੀ ਗਈ ਸੀ | ਇਸ ਮੌਕੇ ਨਰੇਸ਼ ਮਹਿਰਾ ਨੇ ਕਿਹਾ ਕਿ ਕਿ ਉਹ ਪੈਪਸੀਕੋ 'ਚ ਕੰਮ ਕਰਦਾ ਹੈ | ਉਸਨੇ ਜ਼ਿਕਰ ਕੀਤਾ ਕਿ ਉਸਨੇ 6 ਮਹੀਨੇ ਪਹਿਲਾਂ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਟਿਕਟਾਂ ਖਰੀਦਣੀਆਂ ਸ਼ੁਰੂ ਕੀਤੀਆਂ | ਉਹ ਇੰਨੀ ਵੱਡੀ ਇਨਾਮੀ ਰਕਮ ਜਿੱਤ ਕੇ ਬਹੁਤ ਖੁਸ਼ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਦੀ ਸਭ ਤੋਂ ਪੁਰਾਣੀ ਤੇ ਵੱਡੀ ਸ਼ਰਾਬ ਕੰਪਨੀ ਨੂੰ ਵਿਦੇਸ਼ਾਂ 'ਚ ਨਿਰਯਾਤ ਦੀ ਪ੍ਰਵਾਨਗੀ ਅਗਲੀ ਖ਼ਬਰ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵਲੋਂ ਸਾਹਨੇਵਾਲੀ ਵਿਖੇ ਸਕੂਲੀ ਵਾਹਨਾਂ ਦੀ ਚੈਕਿੰਗ
Ad Position 24