25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ.ਆਰ.ਡੀ.ਓ. ਤੇ ਹਵਾਈ ਫ਼ੌਜ ਵਲੋਂ ਤਾਰਾ ਗਲਾਈਡ ਹਥਿਆਰ ਦਾ ਸਫ਼ਲ ਪ੍ਰੀਖਣ

Ad Position 21
No active advertisement
ਅਜੀਤ ਡੈਸਕ 09-05-2026
ਨਵੀਂ ਦਿੱਲੀ, 8 ਮਈ (ਏਜੰਸੀ)-ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ) ਨੇ ਹਵਾਈ ਫ਼ੌਜ ਦੀ ਮਦਦ ਨਾਲ 7 ਮਈ ਨੂੰ ਓਡੀਸ਼ਾ ਦੇ ਤੱਟ 'ਤੇ ਟੈਕਨੀਕਲ ਐਡਵਾਂਸਡ ਰੇਂਜ ਔਗਮੈਂਟੇਸ਼ਨ (ਤਾਰਾ) ਹਥਿਆਰ ਦਾ ਪਹਿਲਾ ਉਡਾਣ ਪ੍ਰੀਖਣ ਸਫ਼ਲਤਾਪੂਰਵਕ ਕੀਤਾ | ਇਹ ਸਫਲ ਪ੍ਰੀਖਣ ਭਾਰਤ ਦੀਆਂ ਉਨ੍ਹਾਂ ਕੋਸ਼ਿਸ਼ਾਂ 'ਚ ਇਕ ਵੱਡਾ ਮੀਲ ਪੱਥਰ ਹੈ, ਜਿਸ ਦੇ ਤਹਿਤ ਘੱਟ ਲਾਗਤ ਵਾਲੇ ਸਵਦੇਸ਼ੀ ਹਥਿਆਰ ਵਿਕਸਿਤ ਕੀਤੇ ਜਾ ਰਹੇ ਹਨ | ਰੱਖਿਆ ਮੰਤਰਾਲੇ ਅਨੁਸਾਰ ਇਹ ਭਾਰਤ ਦੀ ਪਹਿਲੀ ਗਲਾਈਡ ਹਥਿਆਰ ਪ੍ਰਣਾਲੀ ਹੈ, ਜੋ ਕਿਸੇ ਵੀ ਬੰਬ ਨੂੰ ਗਾਈਡਡ ਹਥਿਆਰ 'ਚ ਬਦਲ ਦੇਵੇਗਾ | ਇਸ ਦਾ ਮਕਸਦ ਜ਼ਮੀਨ 'ਤੇ ਮੌਜੂਦ ਟੀਚਿਆਂ ਨੂੰ ਖ਼ਤਮ ਕਰਨ ਲਈ ਇਕ ਘੱਟ ਲਾਗਤ ਵਾਲੇ ਸਾਧਾਰਨ ਜਿਹੇ ਹਥਿਆਰ ਦੀ ਮਾਰਕ ਸਮਰੱਥਾ ਅਤੇ ਸਟੀਕਤਾ ਨੂੰ ਵਧਾਉਣਾ ਹੈ |


Ad Position 22
No active advertisement
ਪਿਛਲੀ ਖ਼ਬਰ ਹੰਤਾਵਾਇਰਸ ਨਾਲ ਪ੍ਰਭਾਵਿਤ ਕਰੂਜ਼ ਜਹਾਜ਼ ਦੇ ਚਾਲਕ ਦਲ ਦਾ ਹਿੱਸਾ ਹਨ 2 ਭਾਰਤੀ <br/> ਅਗਲੀ ਖ਼ਬਰ ਖੰਨਾ 'ਚ ਬੇਕਾਬੂ ਕੈਂਟਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਇਕ ਮੌਤ
Ad Position 24