ਚੰਡੀਗੜ੍ਹ, 14 ਮਈ (ਅਜੀਤ ਬਿਊਰੋ)- ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ ਦੱਸਿਆ ਕਿ ਮਿਉਂਸੀਪਲ ਆਮ ਚੋਣਾਂ, 2026 ਲਈ 14 ਮਈ 2026 ਤੱਕ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਕੁੱਲ 218 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ | ਇਨ੍ਹਾਂ ਵਿਚ ਨਗਰ ਨਿਗਮ-09, ਨਗਰ ਕੌਂਸਲ-145 ਅਤੇ ਨਗਰ ਪੰਚਾਇਤਾਂ-64 ਸਮੇਤ ਕੁੱਲ 218 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ |