10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੁਧਿਆਣਾ ਦਾ ਦਿਨੇਸ਼ ਸਿੱਕਮ ਮਈ ਦਿਵਸ ਬੰਪਰ 'ਚ ਕਰੋੜਪਤੀ ਬਣਿਆ <br/>

Ad Position 21
No active advertisement
ਅਜੀਤ ਡੈਸਕ 29-05-2026
ਲੁਧਿਆਣਾ, 28 ਮਈ (ਅਜੀਤ ਬਿਊਰੋ)-ਨਵੇਂ ਸਾਲ ਵਿਚ ਇਕ ਹੋਰ ਮੀਲ ਪੱਥਰ ਜੋੜਦੇ ਹੋਏ, ਭਨੋਟ ਐਂਟਰਪ੍ਰਾਈਜ਼ਿਜ਼ ਨੇ 16 ਮਈ ਨੂੰ ਗੰਗਟੋਕ 'ਚ ਕਰਵਾਏ ਗਏ ਸਿੱਕਮ ਸਟੇਟ ਡੀਅਰ ਮਈ ਦਿਵਸ ਬੰਪਰ ਵਿਚ ਇਕ ਹੋਰ ਕਰੋੜਪਤੀ ਬਣਾਇਆ ਹੈ | ਟਿਕਟ ਭਨੋਟ ਐਂਟਰਪ੍ਰਾਈਜ਼ਿਜ਼ ਦੀ ਦੁਕਾਨ ਨੰਬਰ 40, ਕਲਾਕ ਟਾਵਰ ਤੋਂ ਵੇਚੀ ਗਈ ਸੀ | ਟਿਕਟ ਨੰਬਰ 999327 ਹੈ ਤੇ ਇਨਾਮ ਦੀ ਰਕਮ 3 ਕਰੋੜ ਹੈ | ਅੱਜ, ਭਨੋਟ ਐਂਟਰਪ੍ਰਾਈਜ਼ਿਜ਼ ਨੇ ਜੇਤੂ ਦਿਨੇਸ਼ ਖੁਸ਼ਵਾਹਾ ਨੂੰ ਕਲਾਕ ਟਾਵਰ ਦੇ ਨੇੜੇ ਸਨਮਾਨਿਤ ਕੀਤਾ | ਉਹ ਲੁਧਿਆਣਾ ਦੇ ਮੰਨਾ ਸਿੰਘ ਕਾਲੋਨੀ 'ਚ ਇਕ ਹÏਜ਼ਰੀ ਫੈਕਟਰੀ 'ਚ ਦਰਜ਼ੀ ਵਜੋਂ ਕੰਮ ਕਰਦਾ ਹੈ | ਭਨੋਟ ਐਂਟਰਪ੍ਰਾਈਜ਼ਿਜ਼ ਦੇ ਸ਼ਾਮ ਸੁੰਦਰ ਭਨੋਟ ਨੇ ਕਿਹਾ ਕਿ ਦਿਨੇਸ਼ ਪਿਛਲੇ 10 ਸਾਲਾਂ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਸੀ ਤੇ ਇਨਾਮ ਜਿੱਤ ਕੇ ਬਹੁਤ ਖੁਸ਼ ਸੀ | ਸ਼ਾਮ ਸੁੰਦਰ ਨੇ ਅੱਗੇ ਕਿਹਾ ਕਿ ਇਹ ਇਸ ਸਾਲ 7ਵਾਂ ਕਰੋੜਪਤੀ ਹੈ | ਹੁਣ ਤੱਕ 20 ਸਾਲਾਂ 'ਚ ਉਸ ਨੇ 174 ਕਰੋੜਪਤੀ ਬਣਾ ਕੇ ਰਿਕਾਰਡ ਬਣਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੀ ਚੋਣ ਰੱਦ ਕਰਵਾਉਣ ਲਈ ਰਾਣਾ ਇੰਦਰ ਪ੍ਰਤਾਪ ਸਿੰਘ ਸੁਪਰੀਮ ਕੋਰਟ ਪੁੱਜੇ ਸੁਪਰੀਮ ਕੋ... ਅਗਲੀ ਖ਼ਬਰ ਸੁਿਲੰਦਰ ਸਿੰਘ ਨੇ ਸਾਥੀਆਂ ਸਮੇਤ ਮਾਊਾਟ ਐਵਰੈਸਟ ਕੀਤੀ ਫ਼ਤਹਿ <br/>
Ad Position 24