10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅਭਿਸ਼ੇਕ ਬੈਨਰਜੀ ਦੇ ਘਰ ਪੁੱਜੀ ਸੀ.ਆਈ.ਡੀ.

Ad Position 21
No active advertisement
ਅਜੀਤ ਡੈਸਕ 13-06-2026
ਕੋਲਕਾਤਾ, 12 ਜੂਨ (ਪੀ. ਟੀ. ਆਈ.)-ਇਕ ਸਥਾਨਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਛਮੀ ਬੰਗਾਲ ਵਿਖੇ ਸੀ.ਆਈ.ਡੀ. ਦੀ ਇਕ ਟੀਮ ਸ਼ੁੱਕਰਵਾਰ ਨੂੰ ਤਿ੍ਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਘਰ ਪੁੱਜੀ | ਟੀਮ ਵਲੋਂ ਸੂਬੇ 'ਚ ਚੋਣਾਂ ਦੌਰਾਨ ਇਕ ਚੋਣ ਰੈਲੀ ਦੌਰਾਨ ਦਿੱਤੇ ਗਏ ਕਥਿਤ ਭੜਕਾਊ ਬਿਆਨ ਦੀ ਜਾਂਚ ਦੇ ਸੰਬੰਧ ਵਿਚ ਉਨ੍ਹਾਂ ਨੂੰ ਨੋਟਿਸ ਦੇਣ ਪੁੱਜੀ |

Ad Position 22
No active advertisement
ਪਿਛਲੀ ਖ਼ਬਰ ਵਪਾਰਕ ਜਹਾਜ਼ਾਂ 'ਤੇ ਹਮਲਿਆਂ ਲਈ ਭਾਰਤ ਵਲੋਂ ਅਮਰੀਕੀ ਸਫ਼ੀਰ ਤਲਬ <br/> ਅਗਲੀ ਖ਼ਬਰ ਮਾਲਵੀਆ ਨਗਰ ਅੱਗ ਹਾਦਸਾ ਮਾਮਲੇ 'ਚ ਸਹਾਇਕ ਜਨ ਸਿਹਤ ਇੰਸਪੈਕਟਰ ਬਰਖ਼ਾਸਤ
Ad Position 24