ਈਰਾਨੀ ਵਿਦੇਸ਼ ਮੰਤਰੀ ਵਲੋਂ ਆਸਿਮ ਮੁਨੀਰ ਨਾਲ ਖੇਤਰੀ ਸਥਿਤੀ ’ਤੇ ਚਰਚਾ
ਅੰਮ੍ਰਿਤਸਰ, 2 ਅਗਸਤ (ਸੁਰਿੰਦਰ ਕੋਛੜ)-ਈਰਾਨੀ ਵਿਦੇਸ਼ ਮੰਤਰੀ ਡਾ. ਅੱਬਾਸ ਅਰਾਘਚੀ ਨੇ ਅਮਰੀਕਾ ਨਾਲ ਜਾਰੀ ਟਕਰਾਅ ਦਰਮਿਆਨ ਪਾਕਿਸਤਾਨ ਦੇ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨਾਲ ਟੈਲੀਫ਼ੋਨ ’ਤੇ ਖੇਤਰ ’ਚ ਨਵੀਨਤਮ ਵਿਕਾਸ ’ਤੇ ਚਰਚਾ ਕੀਤੀ।
ਡਾ. ਅੱਬਾਸ ਅਰਾਘਚੀ, ਆਸਿਮ ਮੁਨੀਰ
03-08-2026