10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬਲੋਚਿਸਤਾਨ ’ਚ ਮਾਰੇ ਗਏ 15 ਅੱਤਵਾਦੀ

ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਆਪ੍ਰੇਸ਼ਨ ਰੱਦ-ਉਲ-ਫਿਤਨਾ ਦੇ ਤਹਿਤ ਬਲੋਚਿਸਤਾਨ ’ਚ ਕੀਤੇ ਗਏ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨਾਂ ਦੀ ਇਕ ਲੜੀ ’ਚ ਫਿਤਨਾ-ਅਲ-ਖਵਾਰਿਜ ਨਾਲ ਸੰਬੰਧਿਤ 15 ਅੱਤਵਾਦੀ ਮਾਰੇ ਗਏ। ਇਹ ਆਪ੍ਰੇਸ਼ਨ ਬਲੋਚਿਸਤਾਨ ਦੇ ਮਸਤੁੰਗ, ਬੋਲਾਨ, ਵਾਸ਼ਕ, ਅਵਾਰਾਨ, ਸਿਬੀ, ਖੁਜ਼ਦਾਰ, ਹਰਨਾਈ ਅਤੇ ਨੋਸ਼ਕੀ ਸਮੇਤ ਕਈ ਥਾਵਾਂ ‘ਤੇ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 10-08-2026
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਆਪ੍ਰੇਸ਼ਨ ਰੱਦ-ਉਲ-ਫਿਤਨਾ ਦੇ ਤਹਿਤ ਬਲੋਚਿਸਤਾਨ ’ਚ ਕੀਤੇ ਗਏ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨਾਂ ਦੀ ਇਕ ਲੜੀ ’ਚ ਫਿਤਨਾ-ਅਲ-ਖਵਾਰਿਜ ਨਾਲ ਸੰਬੰਧਿਤ 15 ਅੱਤਵਾਦੀ ਮਾਰੇ ਗਏ। ਇਹ ਆਪ੍ਰੇਸ਼ਨ ਬਲੋਚਿਸਤਾਨ ਦੇ ਮਸਤੁੰਗ, ਬੋਲਾਨ, ਵਾਸ਼ਕ, ਅਵਾਰਾਨ, ਸਿਬੀ, ਖੁਜ਼ਦਾਰ, ਹਰਨਾਈ ਅਤੇ ਨੋਸ਼ਕੀ ਸਮੇਤ ਕਈ ਥਾਵਾਂ ‘ਤੇ ਕੀਤੇ ਗਏ। ਸੁਰੱਖਿਆ ਬਲਾਂ ਨੇ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਭਾਰੀ ਭੰਡਾਰ ਵੀ ਬਰਾਮਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਖਾਲੜਾ ਦੇ ਕਾਤਲਾਂ ਤੇ ਝੂਠੇ ਮੁਕਾਬਲੇ ਬਣਾਉਣ ਵਾਲਿਆਂ ਦੀ ਜਾਂਚ ਲਈ ਲੋਕ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਧਰਨਾ ਅਗਲੀ ਖ਼ਬਰ ਖਹਿਰਾ ਵਲੋਂ 6 ਨਵੇਂ ਬਿੱਲਾਂ ’ਤੇ ਬਹਿਸ ਲਈ ਵਿਧਾਨ ਸਭਾ ਇਜਲਾਸ ਵਧਾਉਣ ਦੀ ਮੰਗ
Ad Position 24