27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਟਰੰਪ ਨੇ ਝੀਲ ਓਨਟਾਰੀਓ ਦਾ ਨਾਂਅ ਬਦਲਣ ਦੇ ਹੁਕਮ ’ਤੇ ਕੀਤੇ ਦਸਤਖ਼ਤ

ਵਾਸ਼ਿੰਗਟਨ, 27 ਅਗਸਤ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੈਨੇਡਾ ਨਾਲ ਆਪਣੀ ਵਪਾਰ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਅਮਰੀਕਾ ਵਿਚ ਝੀਲ ਓਨਟਾਰੀਓ ਦਾ ਨਾਂਅ ਬਦਲ ਕੇ ‘ਲੇਕ ਅਮਰੀਕਾ’ ਕਰ ਰਹੇ ਹਨ। ਰਾਸ਼ਟਰਪਤੀ ਨੇ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕੀਤੇ, ਜਿਸਨੇ ਅਮਰੀਕੀ ਭੂਗੋਲਿਕ ਨਾਮਕਰਨ ਸੇਵਾ ਲਈ ਝੀਲ ਦਾ ਨਾਂਅ ਅਪਡੇਟ ਕੀਤਾ।

Ad Position 21
No active advertisement
ਅਜੀਤ ਡੈਸਕ 28-08-2026
ਵਾਸ਼ਿੰਗਟਨ, 27 ਅਗਸਤ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੈਨੇਡਾ ਨਾਲ ਆਪਣੀ ਵਪਾਰ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਅਮਰੀਕਾ ਵਿਚ ਝੀਲ ਓਨਟਾਰੀਓ ਦਾ ਨਾਂਅ ਬਦਲ ਕੇ ‘ਲੇਕ ਅਮਰੀਕਾ’ ਕਰ ਰਹੇ ਹਨ। ਰਾਸ਼ਟਰਪਤੀ ਨੇ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕੀਤੇ, ਜਿਸਨੇ ਅਮਰੀਕੀ ਭੂਗੋਲਿਕ ਨਾਮਕਰਨ ਸੇਵਾ ਲਈ ਝੀਲ ਦਾ ਨਾਂਅ ਅਪਡੇਟ ਕੀਤਾ। ਹਾਲਾਂਕਿ, ਟਰੰਪ ਕੈਨੇਡਾ ਨੂੰ ਆਪਣੀ ਪਸੰਦੀਦਾ ਨਾਮਕਰਨ ਪਰੰਪਰਾ ਦੀ ਪਾਲਣਾ ਕਰਨ ਲਈ ਮਜਬੂਰ ਨਹੀਂ ਕਰ ਸਕਦੇ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਵਲੋਂ ਨਿਪਾਲ ’ਚ ਰਾਹਤ ਲਈ 20 ਲੱਖ ਡਾਲਰ ਜਾਰੀ ਅਗਲੀ ਖ਼ਬਰ ਐਕਸ ਖਾਤਾ ਕਈ ਘੰਟਿਆਂ ਲਈ ਬਲੌਕ, ਭਾਗਵਤ ਦੇ ਨਿਊਯਾਰਕ ਸਮਾਗਮ ਦੀ ਮੇਜ਼ਬਾਨ ਜਥੇਬੰਦੀ ਨੇ ਜਤਾਇਆ ਰੋਸ
Ad Position 24