02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਤਲਵੰਡੀ ਖੁਰਦ (ਲੁਧਿ:) ਛਤਰੀ ਸਾਹਿਬ ਵਿਖੇ ਸਵਾਮੀ ਗੰਗਾ ਨੰਦ ਜੀ ਦੀ ਯਾਦ ’ਚ 5 ਰੋਜ਼ਾ ਸਮਾਗਮ ਸ਼ੁਰੂ

ਮੁੱਲਾਂਪੁਰ-ਦਾਖਾ, 2 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਭੂਰੀ ਵਾਲੇ ਭੇਖ ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿ:) ਵਿਖੇ ਸੰਪਰਦਾਇ ਦੇ ਮੁਖੀ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਜੀ ਦੀ ਅਗਵਾਈ ਹੇਠ ਅਤਿ-ਆਧੁਨਿਕ ਨਵੇਂ ਮੰਦਰ ਛਤਰੀ ਸਾਹਿਬ ਵਿਖੇ ਅਨੰਤ ਵਿਭੂਸ਼ਿਤ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਜਗਤ ਗੁਰੂ ਬਾਬਾ ਗਰੀਬਦਾਸ ਬਾਣੀ ਦੇ ਪਾਠਾਂ ਦੀ ਆਰੰਭਤਾ ਸਮੇਂ ਸਵਾਮੀ ਓਮਾਨੰਦ, ਸੇਵਾਦਾਰ ਕੁਲਵਿੰਦਰ ਸਿੰਘ ਡਾਂਗੋ, ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਗੁਰਮੀਤ ਸਿੰਘ ਬੈਂਸ, ਰਾਹੁਲ ਮਿਸ਼ਰਾ, ਅਮਰ ਸਿੰਘ ਗਾਜ਼ੀਪੁਰ, ਗੁਗਨੀ ਖਮਾਣੋ, ਸਵਾਮੀ ਬਲਦੇਵ ਦਾਸ, ਮੋਹਣ ਲਾਲ ਪਵਾ, ਮੋਹਣ ਲਾਲ ਮੋਹਣਮਾਜਰਾ, ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਮਲਕੀਤ ਸਿੰਘ ਤਲਵੰਡੀ, ਸਤਪਾਲ ਸਿੰਘ ਔਜਲਾ, ਜਗਦੇਵ ਸਿੰਘ ਤਲਵੰਡੀ, ਸਵਰਨਜੀਤ ਸਿੰਘ ਰਕਬਾ, ਜਸਵਿੰਦਰ ਸਿੰਘ ਵਿਰਕ, ਦਵਿੰਦਰ ਸਿੰਘ ਆਲਮਗੀਰ, ਸਮੇਤ ਭਾਰੀ ਤਾਆਦ ਹੋਰ ਸੰਗਤ ਮੌਜੂਦ ਰਹੀ। ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਬਾਅਦ ਸੰਗਤ ਨੂੰ ਸੰਬੋਧਨ ਹੁੰਦਿਆਂ ਸਵਾਮੀ ਸ਼ੰਕਰਾ ਨੰਦ ਜੀ ਕਿਹਾ ਕਿ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਜੀ ਸ਼ੁਭ ਕਰਮਾਂ ਤੇ ਅਹਿੰਸਾ ਦਾ ਉਪਦੇਸ਼ ਦਿੱਤਾ।

Ad Position 21
repet_subhas-goyals [Copy P29]
ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਆਸ਼ਰਮ ਵਿਖੇ ਸਰਬ ਧਰਮ ਸੰਮੇਲਨ ਕੀਰਤਨ ਦਰਬਾਰ 5 ਨੂੰ 03-09-2026
ਮੁੱਲਾਂਪੁਰ-ਦਾਖਾ, 2 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਭੂਰੀ ਵਾਲੇ ਭੇਖ ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿ:) ਵਿਖੇ ਸੰਪਰਦਾਇ ਦੇ ਮੁਖੀ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਜੀ ਦੀ ਅਗਵਾਈ ਹੇਠ ਅਤਿ-ਆਧੁਨਿਕ ਨਵੇਂ ਮੰਦਰ ਛਤਰੀ ਸਾਹਿਬ ਵਿਖੇ ਅਨੰਤ ਵਿਭੂਸ਼ਿਤ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਜੀ ਦੇ ਅਵਤਾਰ ਦਿਵਸ ਨੂੰ ਸਮਰਪਿਤ ਜਗਤ ਗੁਰੂ ਬਾਬਾ ਗਰੀਬਦਾਸ ਬਾਣੀ ਦੇ ਪਾਠਾਂ ਦੀ ਆਰੰਭਤਾ ਸਮੇਂ ਸਵਾਮੀ ਓਮਾਨੰਦ, ਸੇਵਾਦਾਰ ਕੁਲਵਿੰਦਰ ਸਿੰਘ ਡਾਂਗੋ, ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਗੁਰਮੀਤ ਸਿੰਘ ਬੈਂਸ, ਰਾਹੁਲ ਮਿਸ਼ਰਾ, ਅਮਰ ਸਿੰਘ ਗਾਜ਼ੀਪੁਰ, ਗੁਗਨੀ ਖਮਾਣੋ, ਸਵਾਮੀ ਬਲਦੇਵ ਦਾਸ, ਮੋਹਣ ਲਾਲ ਪਵਾ, ਮੋਹਣ ਲਾਲ ਮੋਹਣਮਾਜਰਾ, ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਮਲਕੀਤ ਸਿੰਘ ਤਲਵੰਡੀ, ਸਤਪਾਲ ਸਿੰਘ ਔਜਲਾ, ਜਗਦੇਵ ਸਿੰਘ ਤਲਵੰਡੀ, ਸਵਰਨਜੀਤ ਸਿੰਘ ਰਕਬਾ, ਜਸਵਿੰਦਰ ਸਿੰਘ ਵਿਰਕ, ਦਵਿੰਦਰ ਸਿੰਘ ਆਲਮਗੀਰ, ਸਮੇਤ ਭਾਰੀ ਤਾਆਦ ਹੋਰ ਸੰਗਤ ਮੌਜੂਦ ਰਹੀ। ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਬਾਅਦ ਸੰਗਤ ਨੂੰ ਸੰਬੋਧਨ ਹੁੰਦਿਆਂ ਸਵਾਮੀ ਸ਼ੰਕਰਾ ਨੰਦ ਜੀ ਕਿਹਾ ਕਿ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਜੀ ਸ਼ੁਭ ਕਰਮਾਂ ਤੇ ਅਹਿੰਸਾ ਦਾ ਉਪਦੇਸ਼ ਦਿੱਤਾ। ਮੁੱਖ ਸੇਵਾਦਾਰ ਸਵਾਮੀ ਓਮਾ ਨੰਦ ਵਲੋਂ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਛਤਰੀ ਸਾਹਿਬ ਵਿਖੇ ਅਗਲੇ 5 ਦਿਨ ਜਾਰੀ ਰਹਿਣ ਵਾਲੇ ਧਾਰਮਿਕ ਸਮਾਗਮਾਂ ਦਾ ਵੇਰਵਾ ਸੰਗਤਾਂ ਨਾਲ ਸਾਂਝਾ ਕੀਤਾ ਅਤੇ 6 ਸਤੰਬਰ ਨੂੰ ਸਵੇਰ ਸਮੇਂ ਆਰੰਭ ਪਾਠਾਂ ਦੇ ਭੋਗ ਬਾਅਦ ਕੀਰਤਨ ਦਰਬਾਰ ਵਿਚ ਸਵਾਮੀ ਸ਼ੰਕਰਾ ਨੰਦ ਜੀ ਸੰਗਤਾਂ ਨੂੰ ਅਚਾਰੀਆ ਗਰੀਬਦਾਸ ਮਹਾਰਾਜ ਜੀ ਦੀ ਬਾਣੀ ਉਚਾਰਣ ਕਰਦਿਆਂ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਪੀ. ਦੀ ਘਾਟ ਨਾਲ ਬਿਜਾਈ ’ਤੇ ਲਟਕੀ ਤਲਵਾਰ - ਵਿਧਾਇਕ ਰਾਣਾ ਇੰਦਰ ਪ੍ਰਤਾਪ ਕਿਹਾ - 5.5 ਲੱਖ ਟਨ ਦੀ ਲੋੜ ਦੇ ਮੁਕਾ... ਅਗਲੀ ਖ਼ਬਰ ਪੰਜਾਬ ਵਿਚ ਨਸ਼ਾ ਮਾਫ਼ੀਆ ਬੇਖ਼ੌਫ-ਰੰਧਾਵਾ
Ad Position 24