17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਐਚ.ਏ.ਐਲ. ਹਵਾਈ ਸੈਨਾ ਨੂੰ ਅੱਜ ਸੌਂਪੇਗਾ ਤੇਜਸ ਟ੍ਰੇਨਰ ਜਹਾਜ਼

ਨਵੀਂ ਦਿੱਲੀ, 17 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 18-09-2026
ਨਵੀਂ ਦਿੱਲੀ, 17 ਸਤੰਬਰ (ਪੀ.ਟੀ.ਆਈ.)-ਸਰਕਾਰੀ ਰੱਖਿਆ ਕੰਪਨੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚ.ਏ.ਐਲ.) 18 ਸਤੰਬਰ ਨੂੰ ਬੈਂਗਲੁਰੂ ’ਚ ਭਾਰਤੀ ਹਵਾਈ ਸੈਨਾ ਨੂੰ ਐਲ.ਸੀ.ਏ. ਤੇਜਸ (ਐਫ਼.ਓ.ਸੀ.) ਦਾ ਦੋ-ਸੀਟਾਂ ਵਾਲਾ ਟ੍ਰੇਨਰ ਜਹਾਜ਼ ਤੇ ਐਚ.ਟੀ.ਟੀ.-40 ਬੇਸਿਕ ਟ੍ਰੇਨਰ ਜਹਾਜ਼ ਸੌਂਪੇਗੀ। ਇਸ ਦੇ ਨਾਲ ਹੀ ਕੰਪਨੀ ਵੱਲੋਂ ‘ਪਵਨ ਹੰਸ’ ਨੂੰ ਅਗਲੀ ਪੀੜ੍ਹੀ ਦਾ ਧਰੁਵ ਹੈਲੀਕਾਪਟਰ ਵੀ ਸੌਂਪਿਆ ਜਾਵੇਗਾ। ਅਧਿਕਾਰੀਆਂ ਮੁਤਾਬਕ, ਇਨ੍ਹਾਂ ਜਹਾਜ਼ਾਂ ਤੇ ਹੈਲੀਕਾਪਟਰ ਦੀ ਸਪੁਰਦਗੀ ਭਾਰਤ ਦੀ ਰੱਖਿਆ ਤੇ ਏਰੋਸਪੇਸ ਖੇਤਰ ’ਚ ਆਤਮਨਿਰਭਰਤਾ ਵੱਲ ਇਕ ਮਹੱਤਵਪੂਰਨ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ਕੱਲ੍ਹ ਤੋਂ ਅਗਲੀ ਖ਼ਬਰ 9/11 ਦੇ ਸੂਤਰਧਾਰ ਗੁਫ਼ਾਵਾਂ ’ਚ ਨਹੀਂ, ਆਬਾਦ ਕਾਲੋਨੀਆਂ ਵਿਚ ਲੁਕੇ ਸਨ-ਭਾਰਤ
Ad Position 24