12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸਟੱਡੀ ਪਲੈਨੇਟ ਵਲੋਂ ਜਲੰਧਰ ’ਚ ਸੈਮੀਨਾਰ 14 ਨੂੰ ਐਡਵੋਕੇਟ ਗੁਰਪਾਲ ਸਿੰਘ ਉੱਪਲ ਸ਼ਾਮਿਲ ਹੋਣਗੇ-ਮਠੌਣ

ਕਪੂਰਥਲਾ, 12 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਟੱਡੀ ਪਲੈਨੇਟ ਐਜੂਕੇਸ਼ਨ ਐਂਡ ਇਮੀਗਰੇਸ਼ਨ ਪ੍ਰਾਈਵੇਟ ਲਿਮਟਿਡ ਵਲੋਂ 14 ਨਵੰਬਰ ਨੂੰ ਜਲੰਧਰ ਵਿਚ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਿਛਲੇ 25 ਵਰ੍ਹਿਆਂ ਤੋਂ ਯੂ.

Ad Position 21
No active advertisement
ਅਜੀਤ ਡੈਸਕ 13-11-2026
ਕਪੂਰਥਲਾ, 12 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਟੱਡੀ ਪਲੈਨੇਟ ਐਜੂਕੇਸ਼ਨ ਐਂਡ ਇਮੀਗਰੇਸ਼ਨ ਪ੍ਰਾਈਵੇਟ ਲਿਮਟਿਡ ਵਲੋਂ 14 ਨਵੰਬਰ ਨੂੰ ਜਲੰਧਰ ਵਿਚ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਿਛਲੇ 25 ਵਰ੍ਹਿਆਂ ਤੋਂ ਯੂ.ਕੇ. ਵਿਚ ਇਮੀਗਰੇਸ਼ਨ ਮਾਮਲਿਆਂ ਦੇ ਮਾਹਿਰ ਐਡਵੋਕੇਟ ਗੁਰਪਾਲ ਸਿੰਘ ਉੱਪਲ ਸ਼ਾਮਿਲ ਹੋਣਗੇ। ਇਸ ਸਬੰਧੀ ਇੰਦਰਪਾਲ ਸਿੰਘ ਮਠੌਣ ਮੈਨੇਜਿੰਗ ਡਾਇਰੈਕਟਰ ਸਟੱਡੀ ਪਲੈਨੇਟ ਕਪੂਰਥਲਾ ਨੇ ਦੱਸਿਆ ਕਿ ਸੈਮੀਨਾਰ ਵਿਚ ਐਡਵੋਕੇਟ ਗੁਰਪਾਲ ਸਿੰਘ ਉੱਪਲ ਵੱਲੋਂ ਸਟੱਡੀ ਵੀਜ਼ਾ, ਯੂ.ਕੇ. ਵਿਚ ਰਹਿ ਰਹੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਬੁਲਾਉਣ ਲਈ ਵਿਜ਼ਟਰ ਵੀਜ਼ਾ, ਰਫਿਊਜ਼ਲ ਕੇਸ, ਬੈਨ ਹੋਏ ਕੇਸ ਤੇ ਯੂ.ਕੇ. ’ਚ ਬੀਤੀ 8 ਅਕਤੂਬਰ ਨੂੰ ਬਣਾਏ ਗਏ ਨਵੇਂ ਇਮੀਗਰੇਸ਼ਨ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਵਰੀ 2027 ਇੰਟੇਕ ਵਿਚ ਯੂ.ਕੇ. ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਸੈਮੀਨਾਰ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਸਟੱਡੀ ਪਲੈਨੇਟ ਦੇ ਕਪੂਰਥਲਾ ਤੇ ਜਲੰਧਰ ਵਿਚਲੇ ਦਫ਼ਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰੀਤ ਗਰੁੱਪ ਨਾਭਾ ਨੇ ਇਟਲੀ ਵਿਖੇ ਯੂਰਪੀ ਬਾਜ਼ਾਰ ’ਚ ਉਤਾਰੀ ‘ਐਵੇਂਜਰ’ ਟਰੈਕਟਰਾਂ ਦੀ ਨਵੀਂ ਲੜੀ ਅਗਲੀ ਖ਼ਬਰ ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ‘ਸਤ ਪਾਲ ਮਿੱਤਲ ਨੈਸ਼ਨਲ ਐਵਾਰਡ-2026’ ਦਾ ਕੀਤਾ ਐਲਾਨ ਰਾਜਪਾਲ ਕਟਾਰੀਆ ਸਮਾਗਮ ਵਿਚ ਮੁੱ...
Ad Position 24