17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਹੈੱਡ ਕਾਂਸਟੇਬਲ ਦੀ ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ

ਗੁਰਦਾਸਪੁਰ, 17 ਨਵੰਬਰ (ਚੱਕਰਾਜਾ)-ਬੀਤੇ ਦਿਨੀਂ ਕ੍ਰਿਸ਼ਨਾ ਨਗਰ ਗੁਰਦਾਸਪੁਰ ਦੇ ਵਾਸੀ ਹੈਡ ਕਾਂਸਟੇਬਲ ਵਿਨੋਦ ਕੁਮਾਰ, ਜਿਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਸੰਬੰਧੀ ਇਕ ਸੀ.

Ad Position 21
No active advertisement
ਸੀ.ਸੀ.ਟੀ.ਵੀ. ਫੁਟੇਜ ਤੋਂ ਲਿਆ ਗਿਆ ਸਕਰੀਨ ਸ਼ਾਰਟ। 18-11-2026
ਗੁਰਦਾਸਪੁਰ, 17 ਨਵੰਬਰ (ਚੱਕਰਾਜਾ)-ਬੀਤੇ ਦਿਨੀਂ ਕ੍ਰਿਸ਼ਨਾ ਨਗਰ ਗੁਰਦਾਸਪੁਰ ਦੇ ਵਾਸੀ ਹੈਡ ਕਾਂਸਟੇਬਲ ਵਿਨੋਦ ਕੁਮਾਰ, ਜਿਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਸੰਬੰਧੀ ਇਕ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਰਾਤ ਸਮੇਂ ਸੜਕ ’ਤੇ ਖੜੇ ਹੈਡ ਕਾਂਸਟੇਬਲ ਕੋਲ 2 ਮੋਟਰਸਾਈਕਲ ਸਵਾਰ ਨੌਜਵਾਨ ਆ ਕੇ ਉਸ ਨੂੰ ਇਹ ਪੁੱਛਦੇ ਹਨ ਕਿ ਜਾਣਾ ਹੈ। ਜਿਸ ’ਤੇ ਉਕਤ ਕਾਂਸਟੇਬਲ ਇਨ੍ਹਾਂ ਦੇ ਮੋਟਰਸਾਈਕਲ ’ਤੇ ਬੈਠ ਜਾਂਦਾ ਹੈ। ਇਸ ਘਟਨਾ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਕਾਂਸਟੇਬਲ ਦੀ ਹੱਤਿਆ ਲੁੱਟ ਦੀ ਨੀਅਤ ਨਾਲ ਕੀਤੀ ਗਈ, ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੈਡ ਕਾਂਸਟੇਬਲ ਕੋਲ ਉਸ ਸਮੇਂ ਫੜਿਆ ਬੈਗ ਅਤੇ ਉਸ ਦਾ ਪਰਸ ਵੀ ਮ੍ਰਿਤਕ ਸਰੀਰ ਕੋਲ ਬਰਾਮਦ ਨਹੀਂ ਹੋਇਆ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਲੋੜਵੰਦ ਪਰਿਵਾਰਾਂ ਲਈ 10 ਲੱਖ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਲੋਕਾਂ ਦੇ ਘਰਾਂ ਤੱਕ ਸਿੱਧੇ ਪਹੁੰਚਾਏ... ਅਗਲੀ ਖ਼ਬਰ ਕਿਰਚ ਮਾਰ ਕੇ ਦੋਸਤ ਦਾ ਕਤਲ
Ad Position 24