ਠੱਠੀ ਭਾਈ, 1 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿੰਡ ਥਰਾਜ ਦੇ ਨਾਮੀ ਬਰਾੜ ਪਰਿਵਾਰ ਅਮਰ ਸਿੰਘ ਕਾਕਾ ਬਰਾੜ, ਹਰਭਗਵਾਨ ਸਿੰਘ ਬਰਾੜ ਸਰੀ ਕੈਨੇਡਾ ਦੇ ਸਤਿਕਾਰਯੋਗ ਮਾਤਾ ਅਤੇ ਹਰਪ੍ਰੀਤ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਬਰਾੜ ਦੇ ਤਾਈ ਜੀ ਸਰਦਾਰਨੀ ਨਸੀਬ ਕੌਰ ਬਰਾੜ ਧਰਮ ਪਤਨੀ ਸਵਰਗੀ ਜਥੇਦਾਰ ਗੁਰਦਿਆਲ ਸਿੰਘ ਬਰਾੜ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਥਰਾਜ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੇ ਅਕਾਲ ਚਲਾਣੇ ਨਾਲ ਬਰਾੜ ਪਰਿਵਾਰ ਅਤੇ ਪਿੰਡ ਥਰਾਜ ਵਿਚ ਸੋਗ ਦੀ ਲਹਿਰ ਫੈਲ ਗਈ ਹੈ | ਇਸ ਦੁਖਦਾਈ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੋਰ ਕਮੇਟੀ ਮੈਂਬਰ ਅਤੇ ਹਲਕਾ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸਰਕਲ ਪ੍ਰਧਾਨ ਇਕੱਤਰ ਸਿੰਘ ਥਰਾਜ, ਖੇਤੀਬਾੜੀ ਮੰਤਰੀ ਹਰਮੀਤ ਸਿੰਘ ਖੁੱਡੀਆਂ, ਸੁਖ ਧਾਲੀਵਾਲ ਐਮ.ਪੀ. ਸਰੀ ਕੈਨੇਡਾ, ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਵਾਈਸ ਚੇਅਰਮੈਨ ਜਤਿੰਦਰ ਬਿੱਟੂ ਚੰਨੂਵਾਲਾ, ਐਡਵੋਕੇਟ ਜਗਰਾਜ ਚਹਿਲ, ਚੇਅਰਮੈਨ ਹਰਮੇਲ ਸਿੰਘ ਮੌੜ, ਇੰਸਪੈਕਟਰ ਪੁਸ਼ਪਿੰਦਰ ਧਾਲੀਵਾਲ, ਮਾ. ਹਰਜਿੰਦਰ ਬਰਾੜ ਸੁਖਾਨੰਦ, ਇਕਬਾਲ ਸਰਪੰਚ ਸੁਖਾਨੰਦ, ਰਾਣਾ ਗੋਂਦਾਰਾ ਲਧਾਈ ਕੇ, ਨਾਹਰ ਸਿੰਘ ਗਹਿਲ, ਥਾਣੇਦਾਰ ਸੁਖਦੇਵ ਸਿੰਘ ਨਰੂਆਣਾ, ਹਰਿੰਦਰ ਸਿੰਘ ਐਕਸੀਅਨ, ਧਰਮਪਾਲ ਨਿਹਾਲ ਸਿੰਘ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ, ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਨਰਿੰਦਰਪਾਲ ਰੋਡੇ, ਅਮਰਜੀਤ ਸਿੰਘ ਆੜ੍ਹਤੀਆ ਰਾਜੇਆਣਾ, ਚੇਅਰਮੈਨ ਦਰਸ਼ਨ ਸਿੰਘ ਥਰਾਜ, ਸ਼ਸ਼ੀ ਰਾਜ ਆੜ੍ਹਤੀਆ ਬਾਘਾ ਪੁਰਾਣਾ, ਜਥੇਦਾਰ ਬਲਦੇਵ ਬਰਾੜ ਬਾਘਾ ਪੁਰਾਣਾ, ਜਥੇਦਾਰ ਪ੍ਰਗਟ ਸਿੰਘ ਭੋਡੀਪੁਰਾ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸਰਪੰਚ ਜਰਨੈਲ ਸਿੰਘ ਰਾਮੂੰਵਾਲਾ, ਸੁੱਖਾ ਅਹੂਜਾ ਕੈਨੇਡਾ, ਨਰਿੰਦਰਪਾਲ ਸਿੱਧੂ ਐਮ.ਸੀ. ਮੋਗਾ, ਸੀ: ਆਗੂ ਗੁਰਜੰਟ ਸਿੰਘ ਭੁੱਟੋ ਰੋਡੇ, ਕੁਲਵੰਤ ਸਿੰਘ ਰੋਡੇ, ਕੁਲਦੀਪ ਅਹੂਜਾ ਕੈਨੇਡਾ, ਇੰਦਰਜੀਤ ਸਿੱਧੂ ਕੈਨੇਡਾ, ਮਾ. ਹਰਦੇਵ ਬੁਰਜ ਥਰੋੜ, ਜਗਦੇਵ ਸਿੰਘ ਬੁਰਜ ਥਰੋੜ, ਅਮਰ ਸਿੰਘ ਰਾਊਕੇ ਅਮਰੀਕਾ, ਸੁਖਮੰਦਰ ਸਮਾਲਸਰ ਅਮਰੀਕਾ, ਗੋਗਾ ਰਾਮੂੰਵਾਲਾ ਅਮਰੀਕਾ, ਹਰਪ੍ਰੀਤ ਰਾਮੂੰਵਾਲਾ ਅਮਰੀਕਾ, ਬਬਲਾ ਅਮਰੀਕਾ, ਬਲਵੀਰ ਬਰਾੜ ਜੈਤੋ ਇੰਗਲੈਂਡ, ਗਿੱਲ ਹਰਦੀਪ ਗਾਇਕ, ਹਰਿੰਦਰ ਸੰਧੂ ਗਾਇਕ, ਹਰਦੇਵ ਸਿੰਘ ਚੇਅਰਮੈਨ, ਗਗਨਦੀਪ ਸਿੰਘ ਚੇਅਰਮੈਨ ਭਗਤਾ, ਬਲਜੀਤ ਸਿੰਘ ਸਿੱਧੂ ਐਸ.ਐਚ.ਓ. ਮੌੜ, ਜਗਸੀਰ ਸਿੰਘ ਬਾਬਾ ਕਾਲੇਕੇ, ਕਮਲਜੀਤ ਬਰਾੜ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਰਾਮ ਸਿੰਘ ਮੋਗਾ ਪ੍ਰਧਾਨ ਐਨ.ਆਰ.ਆਈ., ਮਾ. ਸਤਨਾਮ ਚੰਨੂਵਾਲਾ, ਮਾ. ਅੰਗਰੇਜ਼ ਮੌੜ,