16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੀ ਆਮਦ 'ਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਕਿਸ਼ਨਪੁਰਾ ਕਲਾਂ, 1 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਮੇਨ ਬਾਜ਼ਾਰ ਦੇ ਦੁਕਾਨਦਾਰ ਵੀਰਾਂ ਵਲੋਂ ਨਵੇਂ ਵਰ੍ਹੇ ਦੀ ਖ਼ੁਸ਼ੀ ਵਿਚ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਗੱਲਬਾਤ ਕਰਦਿਆਂ ਪ੍ਰਧਾਨ ਅਮਰਜੀਤ ਅੰਬਾ, ਉੱਘੇ ਸਮਾਜ ਸੇਵੀ ਅਮਨਦੀਪ ਟੀਟੂ ਚਾਵਲਾ ਨੇ ਦੱਸਿਆ ਕਿ ਦੁਕਾਨ ਵੀਰਾਂ ਦੇ ਉੱਦਮ ਸਦਕਾ ਨਵੇਂ ਵਰ੍ਹੇ ਦੀ ਖ਼ੁਸ਼ੀ ਵਿਚ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਸੇਵਾ ਕਰਨ ਵਾਲਿਆਂ 'ਚ ਅਮਰਜੀਤ ਅੰਬਾ, ਟੀਟੂ ਚਾਵਲਾ, ਹੰਸ ਕੁਮਾਰ ਪੱਬੀ, ਸ਼ੇਰ ਸਿੰਘ ਨਸ਼ੀਲੇ ਵਾਲਾ, ਰਾਕੇਸ਼ ਬੁੱਕ ਡੀਪੂ, ਬਘੇਲ ਸਿੰਘ, ਭੋਲਾ ਰੰਗ ਵਾਲਾ, ਸੁਖਜੀਵਨ ਸਿੰਘ, ਜੱਗਾ ਸਿੰਘ, ਪੰਨੂ ਟੇਲਰ, ਗੱਜਣ ਮੱਲ, ਛਿੰਦਰ ਬਿਜਲੀ ਵਾਲਾ ਆਦਿ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਕੋਟ ਸਦਰ ਖਾਂ ਵਿਖੇ ਅੱਖਾਂ ਦੇ ਜਾਂਚ ਕੈਂਪ ਦਾ ਚੇਅਰਮੈਨ ਸੰਧੂ ਨੇ ਕੀਤਾ ਉਦਘਾਟਨ
Ad Position 24