16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਹਰਪਾਲ ਸਿੰਘ ਰਿੰਚੀ ਦੀ ਮੌਤ 'ਤੇ ਦੁੱਖ ਪ੍ਰਗਟ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਮੋਗਾ, 1 ਜਨਵਰੀ (ਸੁਰਿੰਦਰਪਾਲ ਸਿੰਘ)-ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਰਪਾਲ ਸਿੰਘ ਰਿੰਚੀ ਪੁੱਤਰ ਸਵ: ਮਾਸਟਰ ਕੁਲਦੀਪ ਸਿੰਘ ਜੋ ਪਿਛਲੇ ਦਿਨੀਂ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਹਰਪਾਲ ਸਿੰਘ ਰਿੰਚੀ ਦੀ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਪੁੱਤਰ ਪ੍ਰਭਪਾਲ ਸਿੰਘ ਪਿੰਕਾ, ਅੰਮਿ੍ਤਪਾਲ ਸਿੰਘ, ਈਸ਼ਰਪਾਲ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਵੱਖ-ਵੱਖ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਜੋਗਿੰਦਰਪਾਲ ਸਿੰਘ ਸਰਪੰਚ ਬੁੱਕਣ ਵਾਲਾ, ਗੁਰਦੇਵ ਸਿੰਘ, ਕੁਲਵੰਤ ਸਿੰਘ ਬੁੱਕਣ ਵਾਲਾ, ਸ਼ਮਸ਼ੇਰ ਸਿੰਘ ਦਾਰਾਪੁਰ, ਜਸਬੀਰ ਸਿੰਘ ਘੱਲ ਕਲਾਂ, ਇੰਦਰਪਾਲ ਸਿੰਘ ਮੁੱਲਾਂਪੁਰ, ਰੌਸ਼ਨਜੀਤ ਸਿੰਘ, ਗੁਰਪ੍ਰੀਤ ਲਵੀ, ਬਲਵਿੰਦਰ ਸਿੰਘ ਸੋਨੂੰ, ਸ਼ਰਨਜੀਤ ਸਿੰਘ, ਕੇਵਲ ਸਿੰਘ ਭੇਖਾ ਪੰਜਾਬ ਪੁਲਿਸ, ਸੁਰਿੰਦਰ ਸਿੰਘ ਬਿੱਟੂ, ਤਰਸੇਮ ਸਿੰਘ ਦਾਰਾਪੁਰ, ਮਾਸਟਰ ਪਰਮਜੀਤ ਸਿੰਘ, ਟੇਕ ਸਿੰਘ, ਪ੍ਰਦੀਪ ਸ਼ਰਮਾ, ਭੈਣ ਪਰਮਿੰਦਰ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਹਰਪਾਲ ਸਿੰਘ ਰਿੰਚੀ ਦੀ ਬੇਵਕਤੀ ਮੌਤ ਨਾਲ ਪਰਿਵਾਰ ਤੇ ਸਕੇ ਸੰਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |


Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਿੱਧੇਸ਼ਵਰ ਸ਼ਿਵ ਮੰਦਰ ਵਿਖੇ ਧਰਮਧਵੱਜ ਲਹਿਰਾਇਆ ਅਗਲੀ ਖ਼ਬਰ ਨਗਰ ਕੌਂਸਲ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਪਾਠ ਦੇ ਭੋਗ ਪਾਏ <br/>
Ad Position 24