16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਭਾਰਤ ਅਤੇ ਚਾਰ ਹੋਰ ਦੇਸ਼ਾਂ 'ਤੇ 100% ਟੈਰਿਫ ਲਗਾਉਣ ਵਾਲੇ ਬਿੱਲ ਨੂੰ ਵੋਟਿੰਗ ਲਈ ਅੱਗੇ ਵਧਾ ਰਹੀ ਹੈ ਅਮਰੀਕੀ ਪ੍ਰਤੀਨਿਧੀ ਸਭਾ

ਵਾਸ਼ਿੰਗਟਨ ਡੀ.ਸੀ., 16 ਸਤੰਬਰ - ਅਮਰੀਕੀ ਪ੍ਰਤੀਨਿਧੀ ਸਭਾ ਭਾਰਤ ਅਤੇ ਚਾਰ ਹੋਰ ਦੇਸ਼ਾਂ 'ਤੇ 100% ਟੈਰਿਫ ਲਗਾਉਣ ਵਾਲੇ ਬਿੱਲ ਨੂੰ ਕੱਲ੍ਹ ਅੰਤਿਮ ਵੋਟਿੰਗ ਲਈ ਅੱਗੇ ਵਧਾ ਰਹੀ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਵਾਸ਼ਿੰਗਟਨ ਡੀ.ਸੀ., 16 ਸਤੰਬਰ - ਅਮਰੀਕੀ ਪ੍ਰਤੀਨਿਧੀ ਸਭਾ ਭਾਰਤ ਅਤੇ ਚਾਰ ਹੋਰ ਦੇਸ਼ਾਂ 'ਤੇ 100% ਟੈਰਿਫ ਲਗਾਉਣ ਵਾਲੇ ਬਿੱਲ ਨੂੰ ਕੱਲ੍ਹ ਅੰਤਿਮ ਵੋਟਿੰਗ ਲਈ ਅੱਗੇ ਵਧਾ ਰਹੀ ਹੈ, ਜਿੱਥੇ ਪਾਸ ਹੋਣ ਦੀ ਉਮੀਦ ਹੈ। ਅਮਰੀਕੀ ਸੈਨੇਟ ਨੇ ਪਿਛਲੇ ਮਹੀਨੇ ਇਸਨੂੰ ਭਾਰੀ ਬਹੁਮਤ (86-11) ਨਾਲ ਪਾਸ ਕਰ ਦਿੱਤਾ। ਹੁਣ, ਸਦਨ ਵਿਚ ਪ੍ਰਕਿਰਿਆਤਮਕ ਵੋਟ (214-211) ਤੋਂ ਬਾਅਦ, ਇਕ ਅੰਤਿਮ ਵੋਟ ਦੀ ਉਮੀਦ ਹੈ, ਅਤੇ ਪਾਸ ਹੋਣ ਦੀ ਬਹੁਤ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ, 50 ਲੱਖ ਦੇ ਕਰੀਬ ਨੁਕਸਾਨ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ - ਤਰੁਣ ਚੁੱਘ
Ad Position 24