ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗਲੋਬਲ ਫਲਾਇਰਜ਼ ਨੇ ਲਗਵਾਇਆ ਯੂ.ਕੇ. ਦਾ ਸਟੱਡੀ ਵੀਜ਼ਾ <br/>

Ad Position 21
No active advertisement
ਵਿਦਿਆਰਥਣ ਰਾਜਵੀਰ ਕੌਰ ਨੂੰ ਵੀਜ਼ੇ ਦੀ ਕਾਪੀ ਸੌਂਪਦੇ ਹੋਏ ਗਲੋਬਲ ਫਲਾਇਰਜ਼ ਦੇ ਡਾਇਰੈਕਟਰ ਰਜਤ ਪਲਤਾ | ਤਸਵੀਰ: ਸੰਜੀਵ ਕੋਛੜ <br/> 25-01-2026
ਬੱਧਨੀ ਕਲਾਂ, 24 ਜਨਵਰੀ (ਸੰਜੀਵ ਕੋਛੜ)-ਖੇਤਰ ਦੀ ਪ੍ਰਸਿੱਧ ਅਤੇ ਭਰੋਸੇਯੋਗ ਸੰਸਥਾ ਗਲੋਬਲ ਫਲਾਇਰਜ਼ ਆਇਲਟਸ ਐਂਡ ਇਮੀਗ੍ਰੇਸ਼ਨ ਨੇ ਪਿੰਡ ਬੱਧਨੀ ਕਲਾਂ ਨਾਲ ਸੰਬੰਧਿਤ ਵਿਦਿਆਰਥਣ ਰਾਜਵੀਰ ਕੌਰ ਨੂੰ ਬਰਮਿੰਘਮ ਸਿਟੀ ਯੂਨੀਵਰਸਿਟੀ (ਯੂ.ਕੇ.) ਵਿਚ ਮਾਸਟਰਜ਼ ਬਾਈ ਰਿਸਰਚ ਇਨ ਹੈਲਥ ਸਾਇੰਸਜ਼ ਕੋਰਸ ਵਿਚ ਦਾਖਲਾ ਦਵਾ ਕੇ ਸਿਰਫ 15 ਦਿਨਾਂ ਦੇ ਅੰਦਰ ਯੂ.ਕੇ. ਦਾ ਸਟੱਡੀ ਵੀਜ਼ਾ ਲਵਾ ਕੇ ਦਿੱਤਾ ਹੈ | ਵੀਜ਼ਾ ਮਨਜ਼ੂਰੀ ਤੋਂ ਬਾਅਦ ਗਲੋਬਲ ਫਲਾਇਰਜ਼ ਵਲੋਂ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਸੰਸਥਾ ਵਲੋਂ ਪਰਿਵਾਰ ਨੂੰ ਵੀਜ਼ੇ ਦੀ ਕਾਪੀ ਸੌਂਪ ਕੇ ਵਧਾਈ ਦਿੱਤੀ ਗਈ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਰਜਤ ਪਲਤਾ ਨੇ ਕਿਹਾ ਕਿ ਯੂ.ਕੇ. ਵਿਚ ਉੱਚ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ-ਨਾਲ ਪ੍ਰੈਕਟੀਕਲ ਤਜਰਬਾ ਅਤੇ ਰੋਜ਼ਗਾਰ ਦੇ ਮਜ਼ਬੂਤ ਮੌਕੇ ਉਪਲਬਧ ਹਨ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਿਸਰਚ ਕੋਰਸਾਂ ਵਿਚ ਵਿਦਿਆਰਥੀ ਆਪਣੇ ਸਪਾਊਸ (ਜੀਵਨ ਸਾਥੀ) ਨੂੰ ਨਾਲ ਲੈ ਕੇ ਜਾ ਸਕਦੇ ਹਨ | ਵਿਦਿਆਰਥਣ ਰਾਜਵੀਰ ਕੌਰ ਨੇ ਦੱਸਿਆ ਕਿ ਦਾਖਲਾ ਪ੍ਰਕਿਰਿਆ ਤੋਂ ਲੈ ਕੇ ਵੀਜ਼ੇ ਤੱਕ ਸਾਰਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਗਿਆ | ਉਨ੍ਹਾਂ ਕਿਹਾ ਕਿ ਗਲੋਬਲ ਫਲਾਇਰਜ਼ ਤੋਂ ਆਇਲਟਸ ਕੋਚਿੰਗ ਲੈ ਕੇ ਉਸ ਨੇ ਉੱਚ ਬੈਂਡ ਸਕੋਰ ਪ੍ਰਾਪਤ ਕੀਤੇ ਅਤੇ ਸੰਸਥਾ ਦੀ ਪੂਰੀ ਸਹਾਇਤਾ ਨਾਲ ਉਸ ਨੰੂ ਯੂ.ਕੇ. ਦਾ ਸਟੱਡੀ ਵੀਜ਼ਾ ਵੀ ਮਿਲ ਗਿਆ | ਆਇਲਟਸ, ਪੀ.ਟੀ.ਈ., ਵੀਜ਼ਾ ਫਾਈਲਿੰਗ, ਓਪਨ ਵਰਕ ਪਰਮਿਟ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ 'ਚ ਗਲੋਬਲ ਫਲਾਇਰਜ਼ ਨੂੰ ਭਰੋਸੇਯੋਗ ਮੰਨਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਜੀ. ਐਨ. ਕਾਨਵੈਂਟ ਸਕੂਲ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/> ਅਗਲੀ ਖ਼ਬਰ ਧੂੜਕੋਟ ਕਲਾਂ 'ਚ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਮਨਾਇਆ <br/>
Ad Position 24
No active advertisement