21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੀ.ਆਈ.ਆਈ. ਮੋਗਾ ਗਰੀਸ ਕੰਟਰੀ ਦਾ ਸਟੱਡੀ ਵੀਜ਼ਾ ਲਿਆਇਆ-ਚੇਅਰਮੈਨ ਰਾਘਵ ਸ਼ਰਮਾ <br/>

Ad Position 21
No active advertisement
ਅਜੀਤ ਡੈਸਕ 27-02-2026
ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)-ਮੋਗਾ ਦੇ ਚੱਕੀ ਵਾਲੀ ਗਲੀ ਨੇੜੇ ਸਥਿਤ ਚੰਡੀਗੜ੍ਹ ਆਈਲਟਸ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਮੋਗਾ ਹੁਣ ਵਿਦਿਆਰਥੀਆਂ ਲਈ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦਾ ਮੌਕਾ ਲੈ ਕੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਡਾਇਰੈਕਟਰ ਰਾਘਵ ਸ਼ਰਮਾ ਅਤੇ ਚੇਅਰਪਰਸਨ ਸਾਕਸ਼ੀ ਸ਼ਰਮਾ ਨੇ ਕਿਹਾ ਕਿ ਸੀ.ਆਈ.ਆਈ.ਸੀ. ਸੈਂਟਰ ਨੇ ਜੁਲਾਈ-ਅਕਤੂਬਰ ਦੇ ਇਨਟੇਕ ਲਈ ਗਰੀਸ ਦੇਸ਼ ਦਾ ਸਟੱਡੀ ਵੀਜ਼ਾ ਪੇਸ਼ ਕੀਤਾ ਹੈ | ਵੀਜ਼ਾ ਫਾਈਲਾਂ ਲਈ ਬਿਨਾਂ ਆਈਲਟਸ ਜਾਂ ਪੀ.ਟੀ.ਈ. ਦੇ ਅਪਲਾਈ ਕੀਤਾ ਜਾ ਸਕਦਾ ਹੈ, ਭਾਵੇਂ ਅੰਤਰ ਕਿੰਨਾ ਵੀ ਹੋਵੇ | ਉਨ੍ਹਾਂ ਕਿਹਾ ਕਿ ਵੀਜ਼ਾ ਜਾਰੀ ਹੋਣ ਤੋਂ ਬਾਅਦ ਸਾਰੀਆਂ ਫ਼ੀਸਾਂ ਇਕੱਠੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਵਿਦਿਆਰਥੀਆਂ ਨੂੰ ਸੈਂਟਰ ਦਾ ਦੌਰਾ ਕਰਨ ਅਤੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸੈਂਟਰ ਪਹਿਲਾਂ ਹੀ ਕਈ ਵਿਦਿਆਰਥੀਆਂ ਨੂੰ ਵੀਜ਼ਾ ਦੇ ਚੁੱਕਾ ਹੈ, ਜਿਸ ਨਾਲ ਉਨ੍ਹਾਂ ਦੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਸੁਪਨੇ ਪੂਰੇ ਹੋ ਰਹੇ ਹਨ | ਇਸ ਮੌਕੇ ਸੈਂਟਰ ਦਾ ਸਟਾਫ਼ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਫ਼ਤਰੀ ਕਰਮਚਾਰੀਆਂ ਨੂੰ ਪੂਰੀਆਂ ਤਨਖ਼ਾਹਾਂ ਉੱਪਰ ਰੈਗੂਲਰ ਕਰੇ- ਬੀ.ਐੱਡ ਫ਼ਰੰਟ <br/> ਅਗਲੀ ਖ਼ਬਰ ਮਾਤਾ ਇੰਦਰਜੀਤ ਕੌਰ ਦੀ ਬਰਸੀ ਮੌਕੇ ਲੋੜਵੰਦਾਂ ਨੂੰ ਟਰਾਈਸਾਈਕਲ ਵੰਡੇ <br/>
Ad Position 24