ਮੋਗਾ, 6 ਮਾਰਚ (ਅਸ਼ੋਕ ਬਾਂਸਲ)-ਗਰੀਨ ਸਿਟੀ ਅਤੇ ਬਾਬਾ ਫਰੀਦ ਕੰਪਲੈਕਸ ਦੇ ਨਿਵਾਸੀਆਂ ਨੇ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਡਾ. ਜੀ.ਡੀ. ਗੁਪਤਾ, ਡਾ. ਸਿਧਾਰਥ ਮੇਹਨ, ਡਾ. ਸ਼ੰਮੀ ਜਿੰਦਲ, ਡਾ. ਸੰਤ ਕੁਮਾਰ ਵਰਮਾ, ਡਾ. ਵਿਵੇਕ ਅਸਤੀ, ਡਾ. ਸੌਰਵ ਖੋਸੇ, ਡਾ. ਬਾਲਕ ਦਾਸ ਕੁਰਮੀ, ਡਾ. ਵੇਦ ਪਾਲ, ਡਾ. ਅਭੈ ਪਾਂਡੇ, ਡਾ. ਪ੍ਰੀਤੀ ਪਟੇਲ, ਡਾ. ਕਾਮਿਆ ਗੋਇਲ, ਡਾ. ਨਿਧੀ ਸਤਿਅਮ ਨੇ ਆਪਣੇ ਮੁਹੱਲਾ ਵਾਸੀਆਂ ਨਾਲ ਇਕ ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਮਨਾਈ |