ਕੋਟ ਈਸੇ ਖਾਂ, 3 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਵਸੀਕਾ ਨਵੀਸ ਸੁਰਜੀਤ ਸਿੰਘ ਸੋਹੀ ਜੋ ਲੰਘੀ 1 ਅਪ੍ਰੈਲ ਨੂੰ ਪ੍ਰਮਾਤਮਾ ਦੇ ਭਾਣੇ ਅਨੁਸਾਰ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਬੇਟੇ ਦੇ ਵਿਦੇਸ਼ੋਂ ਪਰਤਣ ਉਪਰੰਤ ਸਥਾਨਕ ਸ਼ਮਸ਼ਾਨ ਘਾਟ ਵਿਖੇ ਮਿ੍ਤਕ ਦੇਹ ਦੇ ਅੰਤਿਮ ਸੰਸਕਾਰ ਸਮੇਂ ਪਰਿਵਾਰਕ ਮੈਂਬਰਾਂ, ਸਾਕ-ਸਬੰਧੀਆਂ ਤੇ ਵੱਡੀ ਗਿਣਤੀ 'ਚ ਪੁੱਜੇ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਿਮਰਨਜੀਤ ਸਿੰਘ ਨੇ ਦਿਖਾਈ | ਇਸ ਦੁੱਖ ਦੀ ਘੜੀ ਵਿਚ ਕਾਲਾ ਸਿੰਘ ਸਬਜ਼ੀ ਵਾਲੇ, ਗੁਰਮੁਖ ਸਿੰਘ ਖੁਰਾਣਾ, ਗੁਰਦੇਵ ਸਿੰਘ ਖੁਰਾਣਾ, ਅਮਰਜੀਤ ਸਿੰਘ ਫਲਾਂ ਵਾਲੇ, ਕਰਤਾਰ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਦੁੱਖ ਸਾਂਝਾ ਕੀਤਾ ਗਿਆ | ਅੰਤਿਮ ਸੰਸਕਾਰ ਸਮੇਂ ਇਕਬਾਲ ਸਿੰਘ ਸਰਪੰਚ ਢੋਲੇਵਾਲਾ, ਸਮਾਜਸੇਵੀ ਡਾ. ਜਸਪਾਲ ਸਿੰਘ ਸੰਧੂ, ਗੁਰਮੀਤ ਸਿੰਘ ਦਾਤੇਵਾਲ, ਕਾਮਰੇਡ ਸੁਰਜੀਤ ਸਿੰਘ ਗਗੜਾ ਜ਼ਿਲ੍ਹਾ ਸਕੱਤਰ ਸੀ.ਪੀ.ਆਈ. (ਐਮ), ਕਾਮਰੇਡ ਰਾਮ ਕਿਸ਼ਨ ਧਰਮਕੋਟ, ਕਪਿਲ ਮਹਿਤਾ ਚੇਅਰਮੈਨ ਆਪ ਟਰੇਡ ਸੈਲ ਹਲਕਾ ਧਰਮਕੋਟ, ਬਲਵੰਤ ਸਿੰਘ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ, ਜਗਰੂਪ ਸਿੰਘ ਰੰਡਿਆਲਾ ਜ਼ਿਲ੍ਹਾ ਪ੍ਰਧਾਨ, ਹਰਭਿੰਦਰ ਸਿੰਘ ਮਸੀਤਾਂ ਤਹਿ: ਪ੍ਰਧਾਨ ਨੰਬਰਦਾਰ ਯੂਨੀਅਨ, ਲਖਵਿੰਦਰ ਅਰੋੜਾ, ਗੁਰਚਰਨ ਸਿੰਘ ਕਾਦਰਵਾਲਾ, ਸਲਵਿੰਦਰ ਸਿੰਘ ਸਦਿਉੜਾ ਪ੍ਰਧਾਨ ਸਵਰਨਕਾਰ ਸੰਘ, ਬਲਜੀਤ ਸਿੰਘ ਰਾਮੂਵਾਲੀਆ, ਕਿਸ਼ਨ ਕੁਮਾਰ, ਓਮ ਪ੍ਰਕਾਸ਼ ਸੀਕਰੀ, ਜਸਵੰਤ ਸਿੰਘ ਜੱਸਾ, ਸੁਰਜੀਤ ਸਿੰਘ ਸਦਿਉੜਾ ਪ੍ਰਧਾਨ ਸਵਰਨਕਾਰ ਰਾਜਪੂਤ ਸਭਾ, ਗੁਰਚਰਨ ਸਿੰਘ ਚੰਨ, ਕੌਂਸਲਰ ਸੁੱਚਾ ਸਿੰਘ ਪੁਰਬਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਬਲਵੀਰ ਸਿੰਘ ਮਹਿਤਾ, ਹਰਿੰਦਰਪਾਲ ਨੈਸਲੇ, ਬਾਪੂ ਸੂਰਤ ਸਿੰਘ ਬਹਿਰਾਮਕੇ, ਪ੍ਰਕਾਸ਼ ਸਿੰਘ ਰਾਜਪੂਤ ਬਲਾਕ ਪ੍ਰਧਾਨ, ਕੌਂਸਲਰ ਸੁਰਿੰਦਰਪਾਲ ਸਚਦੇਵਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਕੌਂਸਲਰ ਪੱਪੀ ਪਲਤਾ, ਗੁਰਮੁਖ ਸਿੰਘ ਘਲੋਟੀ, ਡਾ. ਰਿੱਕੀ ਛਾਬੜਾ, ਨਰੇਸ਼ ਕੁਮਾਰ, ਵਤਨ ਅਰੋੜਾ, ਸਤਿੰਦਰਪਾਲ ਸਿੰਘ ਗਗੜਾ, ਕਰਨ ਪਵਾਰ, ਅਨਿਲ ਸਚਦੇਵਾ, ਵਿੱਕੀ ਵਾਲੀਆ, ਕਾਲਾ ਅਰੋੜਾ, ਬਿੱਲਾ ਤਨੇਜਾ, ਕੌਂਸਲਰ ਬੱਗੜ ਸਿੰਘ, ਅਸ਼ੋਕ ਗਰੋਵਰ, ਸ਼ਿੰਦਾ ਨਾਗਪਾਲ, ਨਰਿੰਦਰਪਾਲ ਛਾਬੜਾ, ਤੋਤਾ ਸਿੰਘ ਬਹਿਰਾਮਕੇ, ਵਿੱਕੀ ਸੈਨੇਟਰੀ ਵਾਲੇ, ਬਲਵੀਰ ਸਿੰਘ, ਬਲਜੀਤ ਸਿੰਘ ਬਿੱਟੂ, ਹਰਜਿੰਦਰ ਸਿੰਘ ਕੈਂਸਰੇ, ਅਜੇ ਸ਼ਰਮਾ, ਪ੍ਰਗਟ ਸਿੰਘ ਧਾਲੀਵਾਲ, ਡਾ. ਹਰਭਜਨ ਅਰੋੜਾ, ਮਾਸਟਰ ਬਲਵੀਰ ਸਿੰਘ, ਹਰਭਜਨ ਸਿੰਘ ਪੁਰਬਾ, ਟੀਟੂ ਨਾਰੰਗ, ਯੋਗੇਸ਼ ਠਾਕੁਰ, ਸ਼ੇਰੂ ਅਰੋੜਾ, ਬੋਵੀ ਧੀਰ ਤੋਂ ਇਲਾਵਾ ਵਸੀਕਾ ਨਵੀਸ ਸਾਥੀ ਅਤੇ ਹੋਰ ਇਲਾਕਾ ਨਿਵਾਸੀ ਪਰਿਵਾਰ ਦੇ ਦੁੱਖ 'ਚ ਸ਼ਾਮਿਲ ਹੋਏ |