28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮਾਤਾ ਗੁਰਚਰਨ ਕੌਰ ਚੀਦਾ ਦੇ ਦਿਹਾਂਤ 'ਤੇ ਬੋਹੜ ਸਿੰਘ ਬਰਾੜ ਨਾਲ ਅਹਿਮ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 07-04-2026
ਠੱਠੀ ਭਾਈ, 6 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪਿੰਡ ਚੀਦਾ ਦੇ ਸੀਨੀਅਰ ਅਕਾਲੀ ਆਗੂ ਬੋਹੜ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਗੁਰਚਰਨ ਕੌਰ ਬਰਾੜ ਦੇ ਅਕਾਲ ਚਲਾਣੇ 'ਤੇ ਇਲਾਕੇ ਭਰ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਮਾਤਾ ਗੁਰਚਰਨ ਕੌਰ ਦੇ ਦਿਹਾਂਤ ਦੀ ਖ਼ਬਰ ਨਾਲ ਪਿੰਡ ਚੀਦਾ ਸਮੇਤ ਇਲਾਕੇ ਭਰ 'ਚ ਸੋਗ ਦੀ ਲਹਿਰ ਦੌੜ ਗਈ | ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਆਗੂਆਂ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ, ਸਰਕਲ ਪ੍ਰਧਾਨ ਇਕੱਤਰ ਸਿੰਘ ਥਰਾਜ, ਸੀਨੀਅਰ ਆਗੂ ਛਿੰਦਰਪਾਲ ਸਿੰਘ ਮੱਲਕੇ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਥਰਾਜ, ਰਣਧੀਰ ਸਿੰਘ ਥਰਾਜ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਮੋਗਾ, ਰਾਜਿੰਦਰਪਾਲ ਸਿੰਘ ਥਰਾਜ, ਹਰਮੇਲ ਸਿੰਘ ਮੌੜ ਸਾਬਕਾ ਚੇਅਰਮੈਨ, ਨੰਬਰਦਾਰ ਜਗਸੀਰ ਸਿੱਧੂ ਸੇਖਾ ਕਲਾਂ, ਬਲੌਰ ਗਿੱਲ ਮਾੜੀ ਮੁਸਤਫ਼ਾ, ਪ੍ਰਧਾਨ ਅੰਗਰੇਜ਼ ਬਰਾੜ ਸੁਖਾਨੰਦ, ਪਰਗਟ ਧਾਲੀਵਾਲ ਮਾੜੀ ਮੁਸਤਫ਼ਾ, ਸਤਨਾਮ ਸਿੰਘ ਨੰਬਰਦਾਰ ਦੱਲੂਵਾਲਾ, ਗੁਰਮੀਤ ਸਿੱਧੂ ਸਾਬਕਾ ਸਰਪੰਚ ਸੇਖਾ ਕਲਾਂ, ਮਨਜੀਤ ਸਿੰਘ, ਸੰਮਤੀ ਮੈਂਬਰ ਬੋਹੜ ਚੀਮਾ ਠੱਠੀ ਭਾਈ, ਇਕਬਾਲ ਵਾਲੀਆ ਸੁਖਾਨੰਦ, ਡਾ. ਸੁਰਜੀਤ ਗੋਲਾ ਸੇਖਾ ਕਲਾਂ, ਜੱਸਾ ਸਿੰਘ ਪ੍ਰਧਾਨ ਸੁਖਾਨੰਦ, ਪਵਿੱਤਰ ਸਿੱਧੂ ਸੁਖਾਨੰਦ, ਐਡਵੋਕੇਟ ਹਰਿੰਦਰ ਬਰਾੜ ਸੁਖਾਨੰਦ, ਜਥੇਦਾਰ ਆਤਮਾ ਸਿੰਘ ਚੀਦਾ, ਪਰਵਿੰਦਰ ਸੋਨੀ ਕਿੰਗਰਾ ਕੈਨੇਡਾ, ਗੁਰਪਾਲ ਢਿੱਲੋਂ ਢਿਲਵਾਂ ਵਾਲਾ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ, ਗੁਰਚਰਨ ਸਿੱਧੂ, ਬਾਬਾ ਸਰਬਜੀਤ ਸਿੱਧੂ ਬੰਬੀਹਾ ਭਾਈ, ਗੁਰਮੀਤ ਸਿੰਘ ਕਾਢੀ ਬੰਬੀਹਾ ਭਾਈ, ਵਿੱਕੀ ਬਰਾੜ ਕਲੱਬ ਪ੍ਰਧਾਨ ਸੁਖਾਨੰਦ, ਸੁਖਪਿੰਦਰ ਹੇਰ ਬੰਬੀਹਾ ਭਾਈ, ਕੁਲਦੀਪ ਬਿੱਟੂ ਪੰਚ ਬੰਬੀਹਾ ਭਾਈ, ਦਰਸ਼ਨ ਸਿੰਘ ਸਾਬਕਾ ਸਰਪੰਚ ਸਾਹੋਕੇ, ਚਰਨਜੀਤ ਸਿੱਧੂ ਸੁਖਾਨੰਦ, ਸੁਖਵੰਤ ਸੁੱਖਾ ਪੰਚ ਠੱਠੀ ਭਾਈ, ਯੂਥ ਆਗੂ ਜਪਮਨ ਬਰਾੜ ਮੱਲਕੇ, ਕੁਲਦੀਪ ਬਰਾੜ ਸਾਹੋਕੇ ਕੈਨੇਡਾ, ਪ੍ਰਧਾਨ ਕੁਲਦੀਪ ਸਿੰਘ ਵਾਂਦਰ, ਬੂਟਾ ਸਿੰਘ ਖ਼ਾਲਸਾ ਮੌੜ ਨੌਂ ਆਬਾਦ, ਜਗਜੀਤ ਮੱਲ੍ਹੀ ਸਾਹੋਕੇ, ਨੰਬਰਦਾਰ ਹਰਪ੍ਰੀਤ ਸਾਹੋਕੇ, ਦਿਲਬਾਗ ਬਰਾੜ ਚੌਧਰੀ ਵਾਲਾ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਵਿਨੋਦ ਬਾਂਸਲ ਨੇ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ <br/> ਅਗਲੀ ਖ਼ਬਰ ਇੰਸਪੈਕਟਰ ਬਣਨ 'ਤੇ ਥਾਣਾ ਮੁਖੀ ਸੁਨੀਤਾ ਰਾਣੀ ਦਾ ਸਨਮਾਨ <br/>
Ad Position 24