08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭਾਜਪਾ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਸਮਾਗਮ <br/>

Ad Position 21
No active advertisement
ਅਜੀਤ ਡੈਸਕ 09-04-2026
ਮੋਗਾ, 8 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਭਾਰਤ ਨੂੰ ਤਰੱਕੀ ਦੇ ਰਾਹ 'ਤੇ ਲੈ ਜਾਣ ਤੇ ਵਿਸ਼ਵ ਪੱਧਰ 'ਤੇ ਦੇਸ਼ ਨੂੰ ਉੱਚੀਆਂ ਉਚਾਈਆਂ 'ਤੇ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨ ਸੱਚਮੁੱਚ ਬੇਮਿਸਾਲ ਹਨ | ਇਹ ਪ੍ਰਗਟਾਵਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਅੱਜ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਪੁਰਾਣੀ ਅਨਾਜ ਮੰਡੀ ਸਥਿਤ ਭਾਜਪਾ ਦਫ਼ਤਰ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ | ਇਸ ਮੌਕੇ ਡਾ. ਰਾਜੇਸ਼ ਪੁਰੀ ਸ਼ਹੀਦੀ ਸਮਾਰਕ ਸੰਮਤੀ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਐਸ.ਐਮ.ਓ., ਵਿਜੇ ਕੌਸ਼ਿਕ ਆਰ.ਐਸ.ਐਸ., ਸੀਨੀਅਰ ਭਾਜਪਾ ਆਗੂ ਐਡਵੋਕੇਟ ਰਾਜੇਸ਼ ਸ਼ਰਮਾ, ਐਡਵੋਕੇਟ ਅਜੈ ਗੁਲਾਟੀ, ਡਾ. ਰਮਿੰਦਰ ਸ਼ਰਮਾ, ਕੁਲਦੀਪ ਧੀਮਾਨ, ਰਜਨੀਸ਼ ਕਾਂਸਲ ਅਤੇ ਸੁਧੀਰ ਕੋਹਲੀ ਦੇ ਨਾਲ-ਨਾਲ ਭਾਜਪਾ ਜਨਰਲ ਸਕੱਤਰ ਮੁਖ਼ਤਿਆਰ ਸਿੰਘ, ਭਾਜਪਾ ਉਪ ਪ੍ਰਧਾਨ ਵਿੱਕੀ ਸਿਤਾਰਾ, ਉਪ ਪ੍ਰਧਾਨ ਰਾਹੁਲ ਗਰਗ, ਮੁਕੇਸ਼ ਸ਼ਰਮਾ, ਰਜਿੰਦਰ ਗਾਬਾ, ਵਿਜੇ ਮਿਸ਼ਰਾ ਪ੍ਰਵਾਸੀ ਸੈੱਲ ਇੰਚਾਰਜ, ਸੁਕੇਸ਼ ਸੂਦ, ਮੰਡਲ ਪ੍ਰਧਾਨ ਭੁਪਿੰਦਰ ਹੈਪੀ, ਮੰਡਲ ਪ੍ਰਧਾਨ ਹੈਪੀ ਢੇਸੀ, ਮੰਡਲ ਪ੍ਰਧਾਨ ਰੌਣਤਾ ਤਰਨਜੀਤ ਸਿੰਘ, ਮਿੰਟੂ ਸਮਾਰਟ, ਦਵਿੰਦਰ ਸਿੰਘ, ਹਰਦੇਵ ਸਿੰਘ, ਸੰਜੀਵ ਮੰਗਲਾ, ਸੁਰਿੰਦਰ ਸਿੰਘ, ਕਾਮਰੇਡ ਬਲਬੀਰ, ਅਮਨ ਸ਼ਰਮਾ, ਸੁਰਿੰਦਰ ਸਿੰਘ, ਬਲਬੀਰ ਸਿੰਘ, ਮੰਡਲ ਪ੍ਰਧਾਨ ਉਮਾਕਾਂਤ, ਸ਼ਸ਼ੀਕਾਂਤ ਪਾਂਡੇ, ਹਰਦੇਵ ਡਗਰੂ, ਪਵਨ ਗਰਗ, ਦੀਪਕ ਕੁਮਾਰ, ਜਸਵਿੰਦਰ ਧਾਲੀਵਾਲ, ਮੰਡਲ ਪ੍ਰਧਾਨ ਬਾਘਾ ਪੁਰਾਣਾ ਦੀਪਕ ਤਲਵਾੜ, ਗਗਨਦੀਪ ਲੂੰਬਾ, ਜਤਿਨ ਭੱਲਾ, ਦਵਿੰਦਰ ਸਿੰਘ, ਸੰਜੀਵ ਅਹੂਜਾ, ਸੰਦੀਪ ਸ਼ਰਮਾ, ਗੁਰਦੇਵ ਸਿੰਘ, ਅਮਿਤ ਗੁਪਤਾ, ਸੁਖਜੀਤ ਸਿੰਘ, ਸੁਖਜੀਤ ਸਿੰਘ ਪ੍ਰਧਾਨ, ਸੁਖਜੀਤ ਸਿੰਘ, ਮਿੰਦਰ ਸਿੰਘ ਭੇਖਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਲੱਖੋਵਾਲ ਦੀ ਮੀਟਿੰਗ <br/> ਅਗਲੀ ਖ਼ਬਰ ਮਨੁੱਖੀ ਅਧਿਕਾਰ ਲੀਡਰਸ਼ਿਪ ਦੀ ਮੋਗਾ ਇਕਾਈ ਦਾ ਗਠਨ <br/>
Ad Position 24