ਚੜ੍ਹਦੀ ਕਲਾ ਸੰਸਥਾ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ 'ਤੇ ਧਾਰਮਿਕ ਕਿਤਾਬਾਂ ਦਾ ਲੰਗਰ ਲਗਾਇਆ
ਮੋਗਾ ਵਿਖੇ ਵਿਸਾਖੀ ਦੇ ਦਿਹਾੜੇ 'ਤੇ ਗੁਰਪ੍ਰੀਤ ਸਿੰਘ ਜੌਹਲ ਤੇ ਹੋਰ ਨੌਜਵਾਨਾਂ ਵਲੋਂ ਲਗਾਏ ਕਿਤਾਬਾਂ ਦੇ ਲੰਗਰ ਮੌਕੇ ਕਿਤਾਬਾਂ ਲੈਂਦੇ ਸ਼ਹਿਰ ਵਾਸੀ | ਤਸਵੀਰ : ਹਰਜੀਤ ਸਿੰਘ
<br/>
15-04-2026